ਕਾਰੋਬਾਰ ਸੰਨੀ ਦਿਓਲ ਵੱਲੋਂ 27 ਸਾਲ ਬਾਅਦ ‘ਬਾਰਡਰ’ ਦੇ ਸਿਕੁਅਲ ਦਾ ਐਲਾਨ By Mehra Media Team June 13, 2024 0 153 Share FacebookXPinterestWhatsApp Must read ਪੰਜਾਬ-ਚੰਡੀਗੜ੍ਹ ਸ਼ਿਮਲਾ ਦੇ ਬਰਾਬਰ ਠੰਡਾ, ਪਹਿਲੀ ਵਾਰ ਤਾਪਮਾਨ 8 ਡਿਗਰੀ ਤੋਂ ਆਇਆ ਹੇਠਾਂ; ਵੱਧ ਰਹੀ ਠੰਡ November 18, 2026 ਵੱਡੀ ਵਾਰਦਾਤ, ਨਾਮੀ ਕਾਰੋਬਾਰੀ ‘ਤੇ ਤਲਵਾਰ ਨਾਲ ਹਮਲਾ, ਦੁਕਾਨ ਖੁੱਲ੍ਹਦੇ ਹੀ ਹਮਲਾਵਰਾਂ ਨੇ ਬਣਾਇਆ ਨਿਸ਼ਾਨਾ; ਫਿਰ. November 18, 2026 Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ November 18, 2026 Punjabi Artist and Director Passed Away: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਨਾਮੀ ਕਲਾਕਾਰ ਅਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ… November 18, 2026 Mehra Media Teamhttps://punjabimedia.in ਮੁੰਬਈ (ਮਹਾਰਾਸ਼ਟਰ), 13 ਜੂਨ ਜੇਪੀ ਦੱਤਾ ਵੱਲੋਂ ਨਿਰਦੇਸ਼ਿਤ ਬਾਰਡਰ ਫ਼ਿਲਮ ਦੇ 27 ਸਾਲ ਮੁਕੰਮਲ ਹੋਣ ਮੌਕੇ ਅਦਾਕਾਰ ਸੰਨੀ ਦਿਓਲ ਨੇ ਆਪਣੇ ਫੈਨਜ਼ ਨੂੰ ਤੋਹਫ਼ਾ ਦਿੰਦਿਆਂ ਫ਼ਿਲਮ ਦੇ ਸਿਕੁਅਲ ‘ਬਾਰਡਰ-2’ ਦੀ ਘੋਸ਼ਣਾ ਕੀਤੀ। ਸੰਨੀ ਦਿਓਲ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ”27 ਸਾਲ ਪਹਿਲਾਂ ਫੌਜੀ ਨੇ ਵਾਅਦਾ ਕੀਤਾ ਸੀ ਕਿ ਉਹ ਮੁੜ ਆਵੇਗਾ ਤੇ ਉਸੇ ਵਾਅਦੇ ਨੂੰ ਪੂਰਾ ਕਰਨ, ਹਿੰਦੁਸਤਾਨ ਦੀ ਮਿੱਟੀ ਨੂੰ ਸਲਾਮ ਕਹਿਣ ਆ ਰਿਹਾ ਹੈ।” ਇਸ ‘ਤੇ ਸੰਨੀ ਦਿਓਲ ਦੀ ਭੈਣ ਇਸ਼ਾ ਦਿਓਲ ਸਮੇਤ ਵੱਡੀ ਗਿਣਤੀ ਵਿੱਚ ਫੈਨਜ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ‘ਬਾਰਡਰ-2’ ਦੀ ਕਹਾਣੀ ਨਿਧੀ ਦੱਤਾ ਵੱਲੋਂ ਲਿਖੀ ਗਈ ਹੈ ਜੋ ਕਿ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਵੱਲੋਂ ਨਿਰਮਿਤ ਹੈ। ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। ਜਾਣਕਾਰੀ ਅਨੁਸਾਰ ਕਹਾਣੀ ਲੌਂਗੇਵਾਲਾ ਦੀ ਲੜਾਈ ਦੇ ਉਸੇ ਮਾਹੌਲ ਵਿੱਚ ਰੱਖੀ ਗਈ ਹੈ, ਜਿਸਦੀ ਸ਼ੂਟਿੰਗ ਇਸੇ ਸਾਲ ਅਕਤੂਬਰ ਮਹੀਨੇ ਵਿੱਚ ਕਿਸੇ ਸਮੇਂ ਸ਼ੁਰੂ ਹੋ ਸਕਦੀ ਹੈ। ਪਹਿਲਾਂ 1997 ਵਿੱਚ ਰਿਲੀਜ਼ ਹੋਈ ਬਾਰਡਰ ਭਾਰਤ ਪਾਕਿਸਤਾਨ ਦੀ 1971 ਦੀ ਜੰਗ ਤੇ ਅਧਾਰਿਤ ਸੀ ਜਿਸ ਵਿੱਚ ਸੰਨੀ ਦਿਓਲ, ਜੈਕੀ ਸ਼ਰਾਫ, ਸੁਨੀਲ ਸ਼ੈੱਟੀ ਅਤੇ ਅਕਸ਼ੇ ਖੰਨਾ ਮੁੱਖ ਭੂਮਿਕਾ ਵਿੱਚ ਸਨ। ਫ਼ਿਲਮ ਦੇ ਸੰਗੀਤ ਨੇ ਵੀ ਲੱਖਾਂ ਦਰਸ਼ਕਾਂ ਦੇ ਦਿਲ ਜਿੱਤੇ, ਰੂਪ ਕੁਮਾਰ ਰਾਠੌੜ ਅਤੇ ਸੋਨੂ ਨਿਗਮ ਦੇ ਗੀਤ ‘ਸੰਦੇਸੇ ਆਤੇ ਹੈਂ’ ਇਸ ਫ਼ਿਲਮ ਦਾ ਵੱਡੇ ਪੱਧਰ ’ਤੇ ਹਿੱਟ ਗੀਤ ਸੀ। -ਏਐਨਆਈ News Source link Tagsਐਲਨਸਕਅਲਸਨਸਲਦਦਓਲਬਅਦਬਰਡਰਵਲ Share FacebookXPinterestWhatsApp Previous articleਪੰਜਾਬ ਸਰਕਾਰ ਵੱਲੋਂ ਨੇਤਰਹੀਣਾਂ ਦੇ ਸਹਾਇਕਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤNext articleਸਿਰਸਾ: ਪਾਣੀ ਤੇ ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਮਿੰਨੀ ਸਕੱਤਰੇਤ ’ਚ ਪ੍ਰਦਰਸ਼ਨ - Advertisement - More articles Harsh Goenka : 2027 'ਚ ਦੁਨੀਆ ਵਿੱਚ ਮੱਚ ਸਕਦੀ ਹੈ ਹਲਚਲ! ਹਰਸ਼ ਗੋਇਨਕਾ ਨੇ ਦੱਸੀਆਂ 10 ਵੱਡੀਆਂ ਸੰਭਾਵਨਾਵਾਂ November 18, 2026 5000 ਰੁਪਏ ਸਸਤੀ ਹੋਈ ਚਾਂਦੀ, ਸੋਨੇ ਦਾ ਰੇਟ ਵੀ ਹੋਇਆ ਘੱਟ; ਜਾਣੋ ਅੱਜ ਦੀਆਂ ਕੀਮਤਾਂ November 17, 2026 RBI News : ਗਰੀਬ ਪਰਿਵਾਰਾਂ ਨੂੰ ਮਿਲ ਸਕਦਾ ਹੈ ਵੱਧ ਲੋਨ, RBI ਕਰੇਗਾ 3 ਲੱਖ ਦੀ ਆਮਦਨ ਸੀਮਾ ਦਾ ਰਿਵਿਊ November 16, 2026 - Advertisement - Latest article ਪੰਜਾਬ-ਚੰਡੀਗੜ੍ਹ ਸ਼ਿਮਲਾ ਦੇ ਬਰਾਬਰ ਠੰਡਾ, ਪਹਿਲੀ ਵਾਰ ਤਾਪਮਾਨ 8 ਡਿਗਰੀ ਤੋਂ ਆਇਆ ਹੇਠਾਂ; ਵੱਧ ਰਹੀ ਠੰਡ November 18, 2026 ਵੱਡੀ ਵਾਰਦਾਤ, ਨਾਮੀ ਕਾਰੋਬਾਰੀ ‘ਤੇ ਤਲਵਾਰ ਨਾਲ ਹਮਲਾ, ਦੁਕਾਨ ਖੁੱਲ੍ਹਦੇ ਹੀ ਹਮਲਾਵਰਾਂ ਨੇ ਬਣਾਇਆ ਨਿਸ਼ਾਨਾ; ਫਿਰ. November 18, 2026 Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ November 18, 2026 Punjabi Artist and Director Passed Away: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਨਾਮੀ ਕਲਾਕਾਰ ਅਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ… November 18, 2026 Harsh Goenka : 2027 'ਚ ਦੁਨੀਆ ਵਿੱਚ ਮੱਚ ਸਕਦੀ ਹੈ ਹਲਚਲ! ਹਰਸ਼ ਗੋਇਨਕਾ ਨੇ ਦੱਸੀਆਂ 10 ਵੱਡੀਆਂ ਸੰਭਾਵਨਾਵਾਂ November 18, 2026