ਕਾਰੋਬਾਰ ਸੰਨੀ ਦਿਓਲ ਵੱਲੋਂ 27 ਸਾਲ ਬਾਅਦ ‘ਬਾਰਡਰ’ ਦੇ ਸਿਕੁਅਲ ਦਾ ਐਲਾਨ By Mehra Media Team June 13, 2024 0 127 Share Facebook Twitter Pinterest WhatsApp Must read ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ! 12 ਵਜੇ ਤੋਂ ਬਾਅਦ ਸਾਚ ਪਾਸ ‘ਚ ਨਹੀਂ ਹੋਵੇਗੀ ਐਂਟਰੀ; ਜਾਣੋ ਕਿਉਂ ਲ June 5, 2026 587 ਰੁਪਏ 'ਚ ਮਿਲ ਰਿਹਾ 900 ਵਾਲਾ ਸਿਲੰਡਰ, 10 ਕਰੋੜ ਤੋਂ ਵੱਧ ਪਰਿਵਾਰ ਚੁੱਕ ਰਹੇ ਫਾਇਦਾ; ਜਾਣੋ ਕਿਵੇਂ June 5, 2026 ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਬਾਰੀ ਬਾਰਿਸ਼; ਜਾਣੋ ਅਗਲੇ ਦਿਨਾਂ ਦਾ ਹਾਲ June 5, 2026 Exercise And Fertility: ਜ਼ਿਆਦਾ ਕਸਰਤ ਨਾਲ ਮਰਦਾਂ-ਔਰਤਾਂ 'ਚ ਘੱਟ ਸਕਦੀ Fertility, ਡਾਕਟਰਾਂ ਨੇ ਦਿੱਤੀ ਵੱਡੀ ਚੇਤਾਵਨੀ June 5, 2026 Mehra Media Teamhttps://punjabimedia.in ਮੁੰਬਈ (ਮਹਾਰਾਸ਼ਟਰ), 13 ਜੂਨ ਜੇਪੀ ਦੱਤਾ ਵੱਲੋਂ ਨਿਰਦੇਸ਼ਿਤ ਬਾਰਡਰ ਫ਼ਿਲਮ ਦੇ 27 ਸਾਲ ਮੁਕੰਮਲ ਹੋਣ ਮੌਕੇ ਅਦਾਕਾਰ ਸੰਨੀ ਦਿਓਲ ਨੇ ਆਪਣੇ ਫੈਨਜ਼ ਨੂੰ ਤੋਹਫ਼ਾ ਦਿੰਦਿਆਂ ਫ਼ਿਲਮ ਦੇ ਸਿਕੁਅਲ ‘ਬਾਰਡਰ-2’ ਦੀ ਘੋਸ਼ਣਾ ਕੀਤੀ। ਸੰਨੀ ਦਿਓਲ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ”27 ਸਾਲ ਪਹਿਲਾਂ ਫੌਜੀ ਨੇ ਵਾਅਦਾ ਕੀਤਾ ਸੀ ਕਿ ਉਹ ਮੁੜ ਆਵੇਗਾ ਤੇ ਉਸੇ ਵਾਅਦੇ ਨੂੰ ਪੂਰਾ ਕਰਨ, ਹਿੰਦੁਸਤਾਨ ਦੀ ਮਿੱਟੀ ਨੂੰ ਸਲਾਮ ਕਹਿਣ ਆ ਰਿਹਾ ਹੈ।” ਇਸ ‘ਤੇ ਸੰਨੀ ਦਿਓਲ ਦੀ ਭੈਣ ਇਸ਼ਾ ਦਿਓਲ ਸਮੇਤ ਵੱਡੀ ਗਿਣਤੀ ਵਿੱਚ ਫੈਨਜ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ‘ਬਾਰਡਰ-2’ ਦੀ ਕਹਾਣੀ ਨਿਧੀ ਦੱਤਾ ਵੱਲੋਂ ਲਿਖੀ ਗਈ ਹੈ ਜੋ ਕਿ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਵੱਲੋਂ ਨਿਰਮਿਤ ਹੈ। ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। ਜਾਣਕਾਰੀ ਅਨੁਸਾਰ ਕਹਾਣੀ ਲੌਂਗੇਵਾਲਾ ਦੀ ਲੜਾਈ ਦੇ ਉਸੇ ਮਾਹੌਲ ਵਿੱਚ ਰੱਖੀ ਗਈ ਹੈ, ਜਿਸਦੀ ਸ਼ੂਟਿੰਗ ਇਸੇ ਸਾਲ ਅਕਤੂਬਰ ਮਹੀਨੇ ਵਿੱਚ ਕਿਸੇ ਸਮੇਂ ਸ਼ੁਰੂ ਹੋ ਸਕਦੀ ਹੈ। ਪਹਿਲਾਂ 1997 ਵਿੱਚ ਰਿਲੀਜ਼ ਹੋਈ ਬਾਰਡਰ ਭਾਰਤ ਪਾਕਿਸਤਾਨ ਦੀ 1971 ਦੀ ਜੰਗ ਤੇ ਅਧਾਰਿਤ ਸੀ ਜਿਸ ਵਿੱਚ ਸੰਨੀ ਦਿਓਲ, ਜੈਕੀ ਸ਼ਰਾਫ, ਸੁਨੀਲ ਸ਼ੈੱਟੀ ਅਤੇ ਅਕਸ਼ੇ ਖੰਨਾ ਮੁੱਖ ਭੂਮਿਕਾ ਵਿੱਚ ਸਨ। ਫ਼ਿਲਮ ਦੇ ਸੰਗੀਤ ਨੇ ਵੀ ਲੱਖਾਂ ਦਰਸ਼ਕਾਂ ਦੇ ਦਿਲ ਜਿੱਤੇ, ਰੂਪ ਕੁਮਾਰ ਰਾਠੌੜ ਅਤੇ ਸੋਨੂ ਨਿਗਮ ਦੇ ਗੀਤ ‘ਸੰਦੇਸੇ ਆਤੇ ਹੈਂ’ ਇਸ ਫ਼ਿਲਮ ਦਾ ਵੱਡੇ ਪੱਧਰ ’ਤੇ ਹਿੱਟ ਗੀਤ ਸੀ। -ਏਐਨਆਈ News Source link Tagsਐਲਨਸਕਅਲਸਨਸਲਦਦਓਲਬਅਦਬਰਡਰਵਲ Share Facebook Twitter Pinterest WhatsApp Previous articleਪੰਜਾਬ ਸਰਕਾਰ ਵੱਲੋਂ ਨੇਤਰਹੀਣਾਂ ਦੇ ਸਹਾਇਕਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤNext articleਸਿਰਸਾ: ਪਾਣੀ ਤੇ ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਮਿੰਨੀ ਸਕੱਤਰੇਤ ’ਚ ਪ੍ਰਦਰਸ਼ਨ - Advertisement - More articles 587 ਰੁਪਏ 'ਚ ਮਿਲ ਰਿਹਾ 900 ਵਾਲਾ ਸਿਲੰਡਰ, 10 ਕਰੋੜ ਤੋਂ ਵੱਧ ਪਰਿਵਾਰ ਚੁੱਕ ਰਹੇ ਫਾਇਦਾ; ਜਾਣੋ ਕਿਵੇਂ June 5, 2026 Gold and Silver Rate: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਵੀ ਫਿਸਲੀ; ਜਾਣੋ ਰੇਟ June 4, 2026 RBI ਕੋਲ 880.52 ਮੈਟ੍ਰਿਕ ਟਨ ਸੋਨਾ, ਜਿਸ 'ਚੋਂ ਸਿਰਫ਼ 77% ਭਾਰਤ ਦੀਆਂ ਤਿਜੋਰੀਆਂ 'ਚ ; ਬਾਕੀ ਕਿੱਥੇ ਰੱਖਿਆ ? June 3, 2026 - Advertisement - Latest article ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ! 12 ਵਜੇ ਤੋਂ ਬਾਅਦ ਸਾਚ ਪਾਸ ‘ਚ ਨਹੀਂ ਹੋਵੇਗੀ ਐਂਟਰੀ; ਜਾਣੋ ਕਿਉਂ ਲ June 5, 2026 587 ਰੁਪਏ 'ਚ ਮਿਲ ਰਿਹਾ 900 ਵਾਲਾ ਸਿਲੰਡਰ, 10 ਕਰੋੜ ਤੋਂ ਵੱਧ ਪਰਿਵਾਰ ਚੁੱਕ ਰਹੇ ਫਾਇਦਾ; ਜਾਣੋ ਕਿਵੇਂ June 5, 2026 ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਬਾਰੀ ਬਾਰਿਸ਼; ਜਾਣੋ ਅਗਲੇ ਦਿਨਾਂ ਦਾ ਹਾਲ June 5, 2026 Exercise And Fertility: ਜ਼ਿਆਦਾ ਕਸਰਤ ਨਾਲ ਮਰਦਾਂ-ਔਰਤਾਂ 'ਚ ਘੱਟ ਸਕਦੀ Fertility, ਡਾਕਟਰਾਂ ਨੇ ਦਿੱਤੀ ਵੱਡੀ ਚੇਤਾਵਨੀ June 5, 2026 Aamir Khan 3rd Marriage : 61 ਸਾਲ ਦੀ ਉਮਰ ਵਿੱਚ ਤੀਜਾ ਵਿਆਹ ਕਰਵਾਉਣਗੇ ਆਮਿਰ ਖਾਨ? ਗੌਰੀ ਸਪ੍ਰੈਟ ਨਾਲ ਪ੍ਰਾਈਵੇਟ ਸਮਾਰੋਹ 'ਚ ਲੈ ਸਕਦੇ ਹਨ... June 5, 2026