45.6 C
Patiāla
Sunday, May 19, 2024

ਕਿਸਾਨ ਅੰਦੋਲਨ ਕਾਰਨ 27 ਤੇ 28 ਅਪਰੈਲ ਨੂੰ 72 ਰੇਲ ਗੱਡੀਆਂ ਰੱਦ – Punjabi Tribune

Must read


 

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਰੇਲਵੇ ਵੱਲੋਂ ਅੱਜ ਸ਼ਾਮ ਨੂੰ ਜਾਰੀ ਕੀਤੀ ਗਈ ਸੂਚਨਾ ਅਨੁਸਾਰ 27 ਅਤੇ 28 ਅਪਰੈਲ ਨੂੰ ਦੋ ਦਿਨਾਂ ਲਈ ਅੰਬਾਲਾ-ਲੁਧਿਆਣਾ ਰੇਲਵੇ ਮਾਰਗ ’ਤੇ 72 ਗੱਡੀਆਂ ਰੱਦ ਰਹਿਣਗੀਆਂ ਜਦੋਂਕਿ ਭਿਵਾਨੀ-ਧੂਰੀ (04571), ਧੂਰੀ-ਸਿਰਸਾ (14572), ਅੰਮ੍ਰਿਤਸਰ-ਚੰਡੀਗੜ੍ਹ (12242), ਧੂਰੀ ਜੰਕਸ਼ਨ-ਬਠਿੰਡਾ ਜੰਕਸ਼ਨ ਐਕਸਪ੍ਰੈੱਸ (14509), ਬਠਿੰਡਾ-ਅੰਬਾਲਾ ਕੈਂਟ ਜੰਕਸ਼ਨ ਐਕਸਪ੍ਰੈੱਸ (14510), ਚੰਡੀਗੜ੍ਹ-ਫ਼ਿਰੋਜ਼ਪੁਰ ਕੈਂਟ ਸਤਲੁਜ ਐਕਸਪ੍ਰੈੱਸ (14629) ਅਤੇ ਹਿਸਾਰ-ਅੰਮ੍ਰਿਤਸਰ ਜੰਕਸ਼ਨ (14653) ਗੱਡੀਆਂ 29 ਅਪਰੈਲ ਨੂੰ ਵੀ ਰੱਦ ਰਹਿਣਗੀਆਂ। ਇਨ੍ਹਾਂ ਤੋਂ ਬਿਨਾਂ 122 ਗੱਡੀਆਂ ਦੇ ਰੂਟ ਬਦਲੇ ਗਏ ਹਨ ਅਤੇ 14 ਗੱਡੀਆਂ ਅਜਿਹੀਆਂ ਹਨ ਜੋ ਰਾਹ ਵਿਚ ਹੀ ਖ਼ਤਮ ਹੋ ਜਾਣਗੀਆਂ।



News Source link

- Advertisement -

More articles

- Advertisement -

Latest article