45.2 C
Patiāla
Friday, May 17, 2024

ਨੇਪਾਲ: ਬੱਸ ਨਦੀ ਵਿੱਚ ਡਿੱਗੀ; 7 ਹਲਾਕ, 30 ਜ਼ਖਮੀ

Must read


ਕਾਠਮੰਡੂ, 6 ਮਾਰਚ

ਨੇਪਾਲ ਦੇ ਬਾਗਮਤੀ ਸੂਬੇ ਵਿੱਚ ਅੱਜ ਇੱਕ ਬੱਸ ਤ੍ਰਿਸ਼ੂਲੀ ਨਦੀ ’ਚ ਡਿੱਗਣ ਕਾਰਨ ਇੱਕ ਔਰਤ ਸਣੇ ਘੱਟੋ-ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ‘‘ਦਿ ਹਿਮਾਲਿਅਨ ਟਾਈਮਜ਼’’ ਅਖਬਾਰ ਦੀ ਖ਼ਬਰ ਮੁਤਾਬਕ ਕਾਠਮੰਡੂ ਅਧਾਰਿਤ ਬੱਸ ਬੇਕਾਬੂ ਹੋ ਗਈ ਅਤੇ ਘਾਟਬੇਸੀ ਇਲਾਕੇ ’ਚ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਪਈ। ਹਾਦਸੇ ’ਚ ਇੱਕ ਔਰਤ ਸਣੇ ਘੱਟੋ-ਘੱਟ ਸੱਤ ਜਣੇ ਮਾਰੇ ਗਏ ਤੇ ਘੱਟੋ-ਘੱਟ 30 ਯਾਤਰੀ ਜ਼ਖਮੀ ਹੋਏ ਹਨ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।



News Source link

- Advertisement -

More articles

- Advertisement -

Latest article