39.5 C
Patiāla
Thursday, May 16, 2024

ਅੱਜ ਝਾਰਖੰਡ ’ਚ ਦਾਖ਼ਲ ਹੋਵੇਗੀ ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ – Punjabi Tribune

Must read


ਰਾਂਚੀ, 2 ਫਰਵਰੀ

ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਅੱਜ ਬਾਅਦ ਦੁਪਹਿਰ ਝਾਰਖੰਡ ਵਿੱਚ ਦਾਖ਼ਲ ਹੋਵੇਗੀ। ਪਾਰਟੀ ਦੇ ਆਗੂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਨੇਤਾ ਨੇ ਕਿਹਾ ਕਿ ਯਾਤਰਾ ਦੇ ਪੱਛਮੀ ਬੰਗਾਲ ਤੋਂ ਬਾਅਦ ਦੁਪਹਿਰ 2.45 ਵਜੇ ਪਾਕੁੜ ਜ਼ਿਲ੍ਹੇ ਦੇ ਰਸਤੇ ਰਾਜ ਵਿਚ ਦਾਖਲ ਹੋਣ ਦੀ ਸੰਭਾਵਨਾ ਹੈ। ਕਾਂਗਰਸ ਦੀ ਝਾਰਖੰਡ ਇਕਾਈ ਦੇ ਪ੍ਰਧਾਨ ਰਾਜੇਸ਼ ਠਾਕੁਰ ਨੇ ਕਿਹਾ ਕਿ ਯਾਤਰਾ ਦੇ ਰਾਜ ਵਿੱਚ ਪਹੁੰਚਣ ਤੋਂ ਬਾਅਦ ਗਾਂਧੀ ਪਾਕੁੜ ਦੇ ਨਸੀਪੁਰ ਮੋੜ ‘ਤੇ ਜਨ ਸਭਾ ਨੂੰ ਸੰਬੋਧਨ ਕਰਨਗੇ।



News Source link

- Advertisement -

More articles

- Advertisement -

Latest article