ਦੇਸ਼ ਕਾਂਗਰਸ ਵੱਲੋਂ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ; ਦੋ ਘੰਟਿਆਂ ’ਚ ਹੀ 2 ਕਰੋੜ ਰੁਪਏ ਇਕੱਤਰ – Punjabi Tribune By Mehra Media Team January 27, 2024 0 29 Share Facebook Twitter Pinterest WhatsApp Must read ਸੁਸ਼ੀਲ ਗੁਪਤਾ ਵੱਲੋਂ ਬਾਬੈਨ ਖੇਤਰ ਦੇ ਪਿੰਡਾਂ ’ਚ ਚੋਣ ਪ੍ਰਚਾਰ – Punjabi Tribune May 22, 2024 Health: ਕੁਰਸੀ ਨਹੀਂ, ਫਰਸ਼ 'ਤੇ ਬੈਠਣ ਦੀ ਪਾਓ ਆਦਤ, ਖੁਸ਼ ਰਹੇਗਾ ਤਨ-ਮਨ ਅਤੇ ਵਧੇਗੀ ਉਮਰ May 22, 2024 ਕੈਂਟਰ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਤਿੰਨ ਭੈਣ-ਭਰਾ ਹਲਾਕ May 22, 2024 ਕੇਕੇਆਰ ਨੇ ਸਨਰਾਈਜ਼ਰਜ਼ ਨੂੰ ਹਰਾ ਕੇ ਪੱਕਾ ਕੀਤਾ ਫਾਈਨਲ ਦਾ ਟਿਕਟ May 22, 2024 Mehra Media Teamhttps://punjabimedia.in ਨਵੀਂ ਦਿੱਲੀ, 27 ਜਨਵਰੀਕਾਂਗਰਸ ਨੇ ਚੱਲ ਰਹੀ ‘ਭਾਰਤ ਜੋੜੋ ਨਿਆਏ ਯਾਤਰਾ’ ਤਹਿਤ ਫੰਡ ਇਕੱਠਾ ਕਰਨ ਲਈ ਅੱਜ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਦਾਨ ਕਰਨ ਬਦਲੇ ਲੋਕਾਂ ਨੂੰ ਰਾਹੁਲ ਗਾਂਧੀ ਦੇ ਦਸਤਖਤਾਂ ਵਾਲਾ ਪੱਤਰ ਮਿਲੇਗਾ। ਇੱਥੇ ਪਾਰਟੀ ਹੈੱਡਕੁਆਰਟਰ ’ਤੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਤੇ ਖਜ਼ਾਨਚੀ ਅਜੈ ਮਾਕਨ ਨੇ ਕਿਹਾ ਕਿ ਇਸ ਕਦਮ ਅਤੇ ਪਾਰਟੀ ਵੱਲੋਂ ਪਹਿਲਾਂ ਚਲਾਈ ਗਈ ‘ਦੇਸ਼ ਲਈ ਦਾਨ’ ਮੁਹਿੰਮ ਪਿੱਛੇ ਮਕਸਦ ਪੈਸਾ ਇਕੱਠਾ ਕਰਨਾ ਨਹੀਂ ਬਲਕਿ ਵਰਕਰਾਂ ਨੂੰ ਉਤਸ਼ਾਹਿਤ ਕਰਨਾ ਹੈ। ਕਾਂਗਰਸ ਦੇ ਖਜ਼ਾਨਚੀ ਨੇ ਕਿਹਾ ਕਿ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ ਕਰਨ ਦੇ ਦੋ ਘੰਟਿਆਂ ਦੇ ਅੰਦਰ ਹੀ 2 ਕਰੋੜ ਰੁਪਏ ਇਕੱਠੇ ਹੋਏ ਹਨ। -ਪੀਟੀਆਈ ਸਬੰਧਿਤ ਖ਼ਬਰਾਂ Updated At: January 27, 2024 21:28 PM (IST) Updated At: January 27, 2024 16:24 PM (IST) Updated At: January 27, 2024 15:53 PM (IST) Updated At: January 27, 2024 15:47 PM (IST) Updated At: January 27, 2024 15:12 PM (IST) Updated At: January 27, 2024 14:56 PM (IST) News Source link TagsPunjabiTribuneਇਕਤਰਸ਼ਰਹਕਗਰਸਕਰੜਘਟਆਚਦਦਨਨਆਏਮਹਮਰਪਏਲਈਵਲ Share Facebook Twitter Pinterest WhatsApp Previous articleਮਮਤਾ ਵੱਲੋਂ ਸੂਬੇ ਦੇ ਬਕਾਇਆਂ ਦੀ ਅਦਾਇਗੀ ਲਈ ਕੇਂਦਰ ਨੂੰ ਹਫ਼ਤੇ ਦਾ ਅਲਟੀਮੇਟਮNext articleਸੁਧੀਂਦਰ ਕੁਲਕਰਨੀ ਵੱਲੋਂ ਸੰਵਿਧਾਨ ਨਿਰਮਾਣ ’ਚ ਅੰਬੇਡਕਰ ਨਾਲੋਂ ਨਹਿਰੂ ਦਾ ਵੱਧ ਯੋਗਦਾਨ ਦੱਸਣ ਤੋਂ ਵਿਵਾਦ ਛਿੜਿਆ - Advertisement - More articles ਸੁਸ਼ੀਲ ਗੁਪਤਾ ਵੱਲੋਂ ਬਾਬੈਨ ਖੇਤਰ ਦੇ ਪਿੰਡਾਂ ’ਚ ਚੋਣ ਪ੍ਰਚਾਰ – Punjabi Tribune May 22, 2024 ਗੁਰਪਤਵੰਤ ਪੰਨੂ ਵੱਲੋਂ ਭਾਜਪਾ ਉਮੀਦਵਾਰਾਂ ਹੰਸ ਤੇ ਬਿੱਟੂ ਨੂੰ ਧਮਕੀਆਂ – Punjabi Tribune May 22, 2024 ਗੁਜਰਾਤ: ਝੀਲ ’ਚ ਨਹਾ ਰਹੀਆਂ 4 ਨਾਬਾਲਗ ਲੜਕੀਆਂ ਡੁੱਬੀਆਂ – Punjabi Tribune May 21, 2024 - Advertisement - Latest article ਸੁਸ਼ੀਲ ਗੁਪਤਾ ਵੱਲੋਂ ਬਾਬੈਨ ਖੇਤਰ ਦੇ ਪਿੰਡਾਂ ’ਚ ਚੋਣ ਪ੍ਰਚਾਰ – Punjabi Tribune May 22, 2024 Health: ਕੁਰਸੀ ਨਹੀਂ, ਫਰਸ਼ 'ਤੇ ਬੈਠਣ ਦੀ ਪਾਓ ਆਦਤ, ਖੁਸ਼ ਰਹੇਗਾ ਤਨ-ਮਨ ਅਤੇ ਵਧੇਗੀ ਉਮਰ May 22, 2024 ਕੈਂਟਰ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਤਿੰਨ ਭੈਣ-ਭਰਾ ਹਲਾਕ May 22, 2024 ਕੇਕੇਆਰ ਨੇ ਸਨਰਾਈਜ਼ਰਜ਼ ਨੂੰ ਹਰਾ ਕੇ ਪੱਕਾ ਕੀਤਾ ਫਾਈਨਲ ਦਾ ਟਿਕਟ May 22, 2024 ਕਿਸਾਨਾਂ ’ਤੇ ਗੋਲੀ ਚੱਲਣ ਦੀ ਜ਼ਿੰਮੇਵਾਰੀ ਲੈਂਦਾ ਹਾਂ: ਵਿੱਜ May 22, 2024
ਨਵੀਂ ਦਿੱਲੀ, 27 ਜਨਵਰੀਕਾਂਗਰਸ ਨੇ ਚੱਲ ਰਹੀ ‘ਭਾਰਤ ਜੋੜੋ ਨਿਆਏ ਯਾਤਰਾ’ ਤਹਿਤ ਫੰਡ ਇਕੱਠਾ ਕਰਨ ਲਈ ਅੱਜ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਦਾਨ ਕਰਨ ਬਦਲੇ ਲੋਕਾਂ ਨੂੰ ਰਾਹੁਲ ਗਾਂਧੀ ਦੇ ਦਸਤਖਤਾਂ ਵਾਲਾ ਪੱਤਰ ਮਿਲੇਗਾ। ਇੱਥੇ ਪਾਰਟੀ ਹੈੱਡਕੁਆਰਟਰ ’ਤੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਤੇ ਖਜ਼ਾਨਚੀ ਅਜੈ ਮਾਕਨ ਨੇ ਕਿਹਾ ਕਿ ਇਸ ਕਦਮ ਅਤੇ ਪਾਰਟੀ ਵੱਲੋਂ ਪਹਿਲਾਂ ਚਲਾਈ ਗਈ ‘ਦੇਸ਼ ਲਈ ਦਾਨ’ ਮੁਹਿੰਮ ਪਿੱਛੇ ਮਕਸਦ ਪੈਸਾ ਇਕੱਠਾ ਕਰਨਾ ਨਹੀਂ ਬਲਕਿ ਵਰਕਰਾਂ ਨੂੰ ਉਤਸ਼ਾਹਿਤ ਕਰਨਾ ਹੈ। ਕਾਂਗਰਸ ਦੇ ਖਜ਼ਾਨਚੀ ਨੇ ਕਿਹਾ ਕਿ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ ਕਰਨ ਦੇ ਦੋ ਘੰਟਿਆਂ ਦੇ ਅੰਦਰ ਹੀ 2 ਕਰੋੜ ਰੁਪਏ ਇਕੱਠੇ ਹੋਏ ਹਨ। -ਪੀਟੀਆਈ