41.4 C
Patiāla
Tuesday, May 14, 2024

ਭਾਰਤੀ ਕੁਸ਼ਤੀ ’ਚ ਨਵਾਂ ਵਿਵਾਦ: ਬਜਰੰਗ, ਸਾਕਸ਼ੀ ਤੇ ਵਿਨੇਸ਼ ਖ਼ਿਲਾਫ਼ ਭਲਵਾਨਾਂ ਦਾ ਜੰਤਰ ਮੰਤਰ ’ਤੇ ਪ੍ਰਦਰਸ਼ਨ – punjabitribuneonline.com

Must read


ਨਵੀਂ ਦਿੱਲੀ, 3 ਜਨਵਰੀ

ਭਾਰਤੀ ਕੁਸ਼ਤੀ ਵਿਚ ਚੱਲ ਰਹੇ ਸੰਕਟ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਸੈਂਕੜੇ ਜੂਨੀਅਰ ਪਹਿਲਵਾਨ ਜੰਤਰ-ਮੰਤਰ ਵਿਖੇ ਆਪਣੇ ਕਰੀਅਰ ਦਾ ਅਹਿਮ ਸਾਲ ਗੁਆਉਣ ਦੇ ਵਿਰੋਧ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੂੰ ਦੋਸ਼ੀ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ। ਜੂਨੀਅਰ ਪਹਿਲਵਾਨ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਬੱਸਾਂ ਵਿੱਚ ਇੱਥੇ ਪੁੱਜੇ। ਇਨ੍ਹਾਂ ਵਿੱਚੋਂ 300 ਦੇ ਕਰੀਬ ਛਪਰੌਲੀ, ਬਾਗਪਤ ਦੇ ਆਰੀਆ ਸਮਾਜ ਅਖਾੜੇ ਦੇ ਸਨ, ਜਦੋਂ ਕਿ ਕਈ ਨਰੇਲਾ ਦੀ ਵਰਿੰਦਰ ਕੁਸ਼ਤੀ ਅਕੈਡਮੀ ਦੇ ਵੀ ਸਨ।



News Source link

- Advertisement -

More articles

- Advertisement -

Latest article