31 C
Patiāla
Sunday, May 12, 2024

ਲਾਰੈਂਸ ਬਿਸ਼ਨੋਈ ਦੇ ਸੋਪੂ ਗਰੋਹ ਦਾ ਮੈਂਬਰ ਰਾਜਸਥਾਨ ਪੁਲੀਸ ਨੇ ਕਾਬੂ ਕੀਤਾ

Must read


ਜੈਪੁਰ, 1 ਜਨਵਰੀ

ਗੈਂਗਸਟਰ ਵਿਰੋਧੀ ਟਾਸਕ ਫੋਰਸ ਨੇ ਵੱਡੀ ਕਾਰਵਾਈ ਕਰਦੇ ਹੋਏ ਲੋੜੀਂਦੇ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਚਲਾਏ ਜਾ ਰਹੇ ਸੋਪੂ ਗੈਂਗ ਦਾ ਮੈਂਬਰ ਹੈ। ਰਾਜਸਥਾਨ ਦੇ ਜੋਧਪੁਰ ਦੇ ਵਿਸ਼ਨੋਈਆਂ ਕੀ ਢਾਣੀ ਦੇ ਰਹਿਣ ਵਾਲੇ ਅਨਿਲ ਬਿਸ਼ਨੋਈ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ‘ਤੇ 25,000 ਰੁਪਏ ਦਾ ਇਨਾਮ ਸੀ ਅਤੇ ਉਹ ਰਾਜਸਮੰਦ ਜ਼ਿਲ੍ਹੇ ਦੇ ਚਾਰਭੁਜਾ ਥਾਣੇ ‘ਚ ਚਾਰ ਸਾਲਾਂ ਤੋਂ ਲੋੜੀਂਦਾ ਸੀ। ਅਨਿਲ ਬਿਸ਼ਨੋਈ ਦੀ ਸੱਜੀ ਬਾਂਹ ‘ਤੇ ਸੋਪੂ ਗੈਂਗ ਦਾ ਟੈਟੂ ਵੀ ਹੈ। ਇਸ ਗਰੋਹ ਖ਼ਿਲਾਫ਼ ਰਾਜ ਦੇ ਵੱਖ-ਵੱਖ ਥਾਵਾਂ ‘ਤੇ ਅਸਲਾ, ਐੱਨਡੀਪੀਐੱਸ ਐਕਟ, ਕਤਲ, ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਦੇ ਕਈ ਮਾਮਲੇ ਦਰਜ ਹਨ।



News Source link

- Advertisement -

More articles

- Advertisement -

Latest article