ਵਿਦੇਸ਼ ਦਿਵਿਆਂਗ ਕਰਮਚਾਰੀਆਂ ਨੂੰ ਤਰੱਕੀਆਂ ’ਚ ਮਿਲੇਗਾ ਰਾਖਵਾਂਕਰਨ: ਕੇਂਦਰ By Mehra Media Team December 29, 2023 0 32 Share Facebook Twitter Pinterest WhatsApp Must read ਬਹੁਤ ਦੁੱਖ ਦੀ ਗੱਲ ਹੈ ਜੰਗਲਾਂ ਦੀ ਅੱਗ ਦੇ ਮਾਮਲੇ ’ਚ ੳੁੱਤਰਾਖੰਡ ਸਰਕਾਰ ਹੱਥ ’ਤੇ ਹੱਥ ਧਰ ਕੇ ਬੈਠੀ ਰਹੀ, ਮੁੱਖ ਸਕੱਤਰ 17 ਨੂੰ... May 15, 2024 ਭਵਾਨੀਗੜ੍ਹ ’ਚ ਬੰਦ ਰਾਈਸ ਮਿੱਲ ਨੂੰ ਭਿਆਨਕ ਅੱਗ – Punjabi Tribune May 15, 2024 ਯੂਪੀ: ਕਾਨਪੁਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ May 15, 2024 Junk Food Side Effects: ਜੰਕ ਫੂਡ ਦਾ ਜ਼ਿਆਦਾ ਸੇਵਨ ਬੱਚਿਆਂ ਦੀ ਮਾਨਸਿਕ ਸਿਹਤ 'ਤੇ ਕਰ ਸਕਦਾ ਹੈ ਮਾੜਾ ਅਸਰ: ਮਾਹਿਰ May 15, 2024 Mehra Media Teamhttps://punjabimedia.in ਨਵੀਂ ਦਿੱਲੀ, 29 ਦਸੰਬਰਕੇਂਦਰ ਨੇ ਦਿਵਿਆਂਗ ਕਰਮਚਾਰੀਆਂ ਨੂੰ ਤਰੱਕੀਆਂ ਵਿੱਚ ਰਾਖਵਾਂਕਰਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅਮਲਾ ਮੰਤਰਾਲੇ ਵੱਲੋਂ ਜਾਰੀ ਕੀਤੇ ਇੱਕ ਆਦੇਸ਼ ਵਿੱਚ ਦਿੱਤੀ ਗਈ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਯੋਗ ਕਰਮਚਾਰੀਆਂ ਨੂੰ 30 ਜੂਨ 2016 ਤੋਂ ‘ਯੋਗਤਾ ਦੇ ਆਧਾਰ’ ’ਤੇ ਤਰੱਕੀ ਲਈ ਵਿਚਾਰਿਆ ਜਾਵੇਗਾ। ਕੇਂਦਰ ਸਰਕਾਰ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਆਦੇਸ਼ ਜਾਰੀ ਕੀਤਾ ਹੈ। -ਪੀਟੀਆਈ ਸਬੰਧਿਤ ਖ਼ਬਰਾਂ Updated At: December 29, 2023 17:59 PM (IST) Updated At: December 29, 2023 17:52 PM (IST) Updated At: December 29, 2023 15:11 PM (IST) Updated At: December 29, 2023 15:05 PM (IST) Updated At: December 29, 2023 14:54 PM (IST) Updated At: December 29, 2023 14:32 PM (IST) News Source link Tagsਕਦਰਕਰਮਚਰਆਚਤਰਕਆਦਵਆਗਨਮਲਗਰਖਵਕਰਨ Share Facebook Twitter Pinterest WhatsApp Previous articleਜੇ ਜਾਖੜ ਦੋਸ਼ ਸਾਬਤ ਕਰ ਦੇਣ ਤਾਂ ਸਿਆਸਤ ਛੱਡ ਦਿਆਂਗਾ: ਮਾਨNext articleਭਾਰਤੀ ਹਾਈ ਕਮਿਸ਼ਨਰ ਵੱਲੋਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੇ ਸਬੰਧਾਂ ਬਾਰੇ ਚਰਚਾ – punjabitribuneonline.com - Advertisement - More articles ਯੂਪੀ: ਕਾਨਪੁਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ May 15, 2024 ਸ਼ਬਾਨਾ ਆਜ਼ਮੀ ਨੂੰ ਮਿਲਿਆ ‘ਫਰੀਡਮ ਆਫ ਦਿ ਸਿਟੀ ਆਫ ਲੰਡਨ’ ਐਵਾਰਡ May 15, 2024 ਸਲਮਾਨ ਖ਼ਾਨ ਦੇ ਘਰ ’ਤੇ ਗੋਲੀਬਾਰੀ ਮਾਮਲੇ ’ਚ ਮੁੰਬਈ ਪੁਲੀਸ ਨੇ ਇਕ ਹੋਰ ਮੁਲਜ਼ਮ ਨੂੰ ਹਰਿਆਣਾ ਤੋਂ ਕਾਬੂ ਕੀਤਾ May 14, 2024 - Advertisement - Latest article ਬਹੁਤ ਦੁੱਖ ਦੀ ਗੱਲ ਹੈ ਜੰਗਲਾਂ ਦੀ ਅੱਗ ਦੇ ਮਾਮਲੇ ’ਚ ੳੁੱਤਰਾਖੰਡ ਸਰਕਾਰ ਹੱਥ ’ਤੇ ਹੱਥ ਧਰ ਕੇ ਬੈਠੀ ਰਹੀ, ਮੁੱਖ ਸਕੱਤਰ 17 ਨੂੰ... May 15, 2024 ਭਵਾਨੀਗੜ੍ਹ ’ਚ ਬੰਦ ਰਾਈਸ ਮਿੱਲ ਨੂੰ ਭਿਆਨਕ ਅੱਗ – Punjabi Tribune May 15, 2024 ਯੂਪੀ: ਕਾਨਪੁਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ May 15, 2024 Junk Food Side Effects: ਜੰਕ ਫੂਡ ਦਾ ਜ਼ਿਆਦਾ ਸੇਵਨ ਬੱਚਿਆਂ ਦੀ ਮਾਨਸਿਕ ਸਿਹਤ 'ਤੇ ਕਰ ਸਕਦਾ ਹੈ ਮਾੜਾ ਅਸਰ: ਮਾਹਿਰ May 15, 2024 ਸੁਪਰੀਮ ਕੋਰਟ ਵੱਲੋਂ ਨਿਊਜ਼ਕਲਿੱਕ ਦੇ ਸੰਸਥਾਪਕ ਪ੍ਰਬੀਰ ਦੀ ਗ੍ਰਿਫ਼ਤਾਰੀ ਗ਼ੈਰ ਕਾਨੂੰਨੀ ਕਰਾਰ, ਰਿਹਾਈ ਦਾ ਹੁਕਮ ਦਿੱਤਾ May 15, 2024
ਨਵੀਂ ਦਿੱਲੀ, 29 ਦਸੰਬਰਕੇਂਦਰ ਨੇ ਦਿਵਿਆਂਗ ਕਰਮਚਾਰੀਆਂ ਨੂੰ ਤਰੱਕੀਆਂ ਵਿੱਚ ਰਾਖਵਾਂਕਰਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅਮਲਾ ਮੰਤਰਾਲੇ ਵੱਲੋਂ ਜਾਰੀ ਕੀਤੇ ਇੱਕ ਆਦੇਸ਼ ਵਿੱਚ ਦਿੱਤੀ ਗਈ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਯੋਗ ਕਰਮਚਾਰੀਆਂ ਨੂੰ 30 ਜੂਨ 2016 ਤੋਂ ‘ਯੋਗਤਾ ਦੇ ਆਧਾਰ’ ’ਤੇ ਤਰੱਕੀ ਲਈ ਵਿਚਾਰਿਆ ਜਾਵੇਗਾ। ਕੇਂਦਰ ਸਰਕਾਰ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਆਦੇਸ਼ ਜਾਰੀ ਕੀਤਾ ਹੈ। -ਪੀਟੀਆਈ