ਵਿਦੇਸ਼ ਦਿਵਿਆਂਗ ਕਰਮਚਾਰੀਆਂ ਨੂੰ ਤਰੱਕੀਆਂ ’ਚ ਮਿਲੇਗਾ ਰਾਖਵਾਂਕਰਨ: ਕੇਂਦਰ By Mehra Media Team December 29, 2023 0 190 Share Facebook Twitter Pinterest WhatsApp Must read Iran-US War: 'ਤੁਰੰਤ ਬੰਦ ਹੋਵੇ ਗੋਲੀਬਾਰੀ', ਵਧਦੇ ਤਣਾਅ ਦਰਮਿਆਨ ਡੋਨਾਲਡ ਟਰੰਪ ਦੀ ਇਰਾਨ-ਇਜ਼ਰਾਈਲ ਨੂੰ ਸਖ਼ਤ ਚੇਤਾਵਨੀ June 8, 2026 ਵੱਡਾ ਪ੍ਰਸ਼ਾਸਨਿਕ ਫੇਰਬਦਲ, 37 ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ… June 8, 2026 Plane Crash: ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ… June 8, 2026 India T20I Squad: ਟੀ-20 'ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ 'ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ 'ਚ ਫੈਨਜ਼… June 8, 2026 Mehra Media Teamhttps://punjabimedia.in ਨਵੀਂ ਦਿੱਲੀ, 29 ਦਸੰਬਰਕੇਂਦਰ ਨੇ ਦਿਵਿਆਂਗ ਕਰਮਚਾਰੀਆਂ ਨੂੰ ਤਰੱਕੀਆਂ ਵਿੱਚ ਰਾਖਵਾਂਕਰਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅਮਲਾ ਮੰਤਰਾਲੇ ਵੱਲੋਂ ਜਾਰੀ ਕੀਤੇ ਇੱਕ ਆਦੇਸ਼ ਵਿੱਚ ਦਿੱਤੀ ਗਈ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਯੋਗ ਕਰਮਚਾਰੀਆਂ ਨੂੰ 30 ਜੂਨ 2016 ਤੋਂ ‘ਯੋਗਤਾ ਦੇ ਆਧਾਰ’ ’ਤੇ ਤਰੱਕੀ ਲਈ ਵਿਚਾਰਿਆ ਜਾਵੇਗਾ। ਕੇਂਦਰ ਸਰਕਾਰ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਆਦੇਸ਼ ਜਾਰੀ ਕੀਤਾ ਹੈ। -ਪੀਟੀਆਈ ਸਬੰਧਿਤ ਖ਼ਬਰਾਂ Updated At: December 29, 2023 17:59 PM (IST) Updated At: December 29, 2023 17:52 PM (IST) Updated At: December 29, 2023 15:11 PM (IST) Updated At: December 29, 2023 15:05 PM (IST) Updated At: December 29, 2023 14:54 PM (IST) Updated At: December 29, 2023 14:32 PM (IST) News Source link Tagsਕਦਰਕਰਮਚਰਆਚਤਰਕਆਦਵਆਗਨਮਲਗਰਖਵਕਰਨ Share Facebook Twitter Pinterest WhatsApp Previous articleਜੇ ਜਾਖੜ ਦੋਸ਼ ਸਾਬਤ ਕਰ ਦੇਣ ਤਾਂ ਸਿਆਸਤ ਛੱਡ ਦਿਆਂਗਾ: ਮਾਨNext articleਭਾਰਤੀ ਹਾਈ ਕਮਿਸ਼ਨਰ ਵੱਲੋਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੇ ਸਬੰਧਾਂ ਬਾਰੇ ਚਰਚਾ – punjabitribuneonline.com - Advertisement - More articles Plane Crash: ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ… June 8, 2026 ਢਹਿ ਗਈਆਂ ਕਈ ਇਮਾਰਤਾਂ, ਥਰ-ਥਰ ਕੰਬੇ ਲੋਕ, ਸਕੂਲ ਤੋਂ ਮਾਲ ਤੱਕ ਚੀਕ ਚੀਹਾੜਾ…ਫਿਲੀਪੰਸ ਭੂਚਾਲ ਦੀ ਤਬਾਹੀ ਵਾਲੀ VIDEO June 8, 2026 Resigns: ਵੱਡੀ ਖਬਰ, ਪ੍ਰਸ਼ਾਸਨ ਨੂੰ ਲੱਗਿਆ ਝਟਕਾ; ਇਸ ਮਸ਼ਹੂਰ ਸ਼ਖਸ਼ੀਅਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ: ਵਜ੍ਹਾ ਦੱਸਦੇ ਹੋਏ ਬੋਲੇ… June 8, 2026 - Advertisement - Latest article Iran-US War: 'ਤੁਰੰਤ ਬੰਦ ਹੋਵੇ ਗੋਲੀਬਾਰੀ', ਵਧਦੇ ਤਣਾਅ ਦਰਮਿਆਨ ਡੋਨਾਲਡ ਟਰੰਪ ਦੀ ਇਰਾਨ-ਇਜ਼ਰਾਈਲ ਨੂੰ ਸਖ਼ਤ ਚੇਤਾਵਨੀ June 8, 2026 ਵੱਡਾ ਪ੍ਰਸ਼ਾਸਨਿਕ ਫੇਰਬਦਲ, 37 ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ… June 8, 2026 Plane Crash: ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ… June 8, 2026 India T20I Squad: ਟੀ-20 'ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ 'ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ 'ਚ ਫੈਨਜ਼… June 8, 2026 Air Pollution Effects On Brain : ਸਾਵਧਾਨ ! ਹਵਾ ਪ੍ਰਦੂਸ਼ਣ ਕਰ ਰਿਹਾ ਯਾਦਦਾਸ਼ਤ ਨੂੰ ਕਮਜ਼ੋਰ, ਦਿਮਾਗ ਨੂੰ ਵੀ ਪਹੁੰਚਾ ਰਿਹਾ ਭਾਰੀ ਨੁਕਸਾਨ June 8, 2026
ਨਵੀਂ ਦਿੱਲੀ, 29 ਦਸੰਬਰਕੇਂਦਰ ਨੇ ਦਿਵਿਆਂਗ ਕਰਮਚਾਰੀਆਂ ਨੂੰ ਤਰੱਕੀਆਂ ਵਿੱਚ ਰਾਖਵਾਂਕਰਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅਮਲਾ ਮੰਤਰਾਲੇ ਵੱਲੋਂ ਜਾਰੀ ਕੀਤੇ ਇੱਕ ਆਦੇਸ਼ ਵਿੱਚ ਦਿੱਤੀ ਗਈ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਯੋਗ ਕਰਮਚਾਰੀਆਂ ਨੂੰ 30 ਜੂਨ 2016 ਤੋਂ ‘ਯੋਗਤਾ ਦੇ ਆਧਾਰ’ ’ਤੇ ਤਰੱਕੀ ਲਈ ਵਿਚਾਰਿਆ ਜਾਵੇਗਾ। ਕੇਂਦਰ ਸਰਕਾਰ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਆਦੇਸ਼ ਜਾਰੀ ਕੀਤਾ ਹੈ। -ਪੀਟੀਆਈ