ਵਿਦੇਸ਼ ਰਾਜਸਥਾਨ ਰਾਈਫਲ ਐਸੋਸੀਏਸ਼ਨ ਦੇ ਕੋਚ ਖ਼ਿਲਾਫ਼ ਖਿਡਾਰਨਾਂ ਨਾਲ ਜਬਰ-ਜਨਾਹ ਅਤੇ ਸੋਸ਼ਣ ਦੇ ਦੋਸ਼ ਹੇਠ ਕੇਸ ਦਰਜ By Mehra Media Team October 11, 2023 0 244 Share FacebookXPinterestWhatsApp Must read Punjab News: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਵੱਡਾ ਐਲਾਨ, ਸੀਨੀਅਰ ਆਗੂ ਨੂੰ ਜਨਰਲ ਸਕੱਤਰ ਕੀਤਾ ਗਿਆ ਨਿਯੁਕਤ, AICC ਵੱਲੋਂ ਨੋਟੀਫਿਕੇਸ਼ਨ ਜਾਰੀ… November 29, 2026 ਸਿਆਸਤ ‘ਚ ਹੋ ਸਕਦਾ ਵੱਡਾ ਫੇਰਬਦਲ! ਪਵਾਰ ਦੇ ਪਰੀਸਿਮਨ ‘ਤੇ ਸਮਰਥਨ ਦੇ ਬਦਲੇ ਮਿਲੇਗੀ ਕੈਬਨਿਟ ‘ਚ ਥਾਂ; ਸੁਪਰੀਆ ਸੁ November 29, 2026 WWE Wrestler Passes Away: WWE ਸਟਾਰ ਦਾ ਭਰੀ ਜਵਾਨੀ 'ਚ ਦੇਹਾਂਤ, ਰਿੰਗ 'ਚ ਹੋਏ ਗੰਭੀਰ ਜ਼ਖਮੀ, ਗਰਭਵਤੀ ਸੀ ਪਤਨੀ… November 29, 2026 Big News: ਨਾਮੀ ਕਾਰੋਬਾਰੀ ਦੇ ਘਰ ED ਨੇ ਮਾਰਿਆ ਛਾਪਾ, ਗੈਰ-ਕਾਨੂੰਨੀ ਕਲੋਨੀਆਂ ਸਥਾਪਤ ਕਰਨ 'ਤੇ ਬੈਂਕ ਖਾਤੇ ਅਤੇ FD ਫ੍ਰੀਜ਼; ₹3.16 ਕਰੋੜ ਰੁਪਏ ਸੀ... November 29, 2026 Mehra Media Teamhttps://punjabimedia.in ਜੈਪੁਰ, 10 ਅਕਤੂਬਰ ਰਾਜਸਥਾਨ ਰਾਈਫਲ ਐਸੋਸੀਏਸ਼ਨ ਦੇ ਕੋਚ ਨੂੰ ਪਿਛਲੇ ਕੁਝ ਸਾਲਾਂ ਤੋਂ ਪੰਜ ਮਹਿਲਾ ਨਿਸ਼ਾਨੇਬਾਜ਼ਾਂ ਨਾਲ ਕਥਿਤ ਜਬਰ-ਜਨਾਹ ਅਤੇ ਸ਼ੋਸ਼ਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਸਬੰਧੀ ਐੱਫਆਈਆਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਵੱਲੋਂ ਪੀੜਤਾਂ ਦੇ ਆਧਾਰ ’ਤੇ ਕੀਤੀ ਸ਼ਿਕਾਇਤ ’ਤੇ ਦਰਜ ਕੀਤੀ ਗਈ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕੋਚ ਸ਼ਸ਼ੀਕਾਂਤ ਸ਼ਰਮਾ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਦੋ ਖਿਡਾਰਨਾਂ ਨਾਲ ਜਬਰ-ਜਨਾਹ ਅਤੇ ਤਿੰਨ ਹੋਰਨਾਂ ਦਾ ਸੋੋਸ਼ਣ ਕੀਤਾ ਗਿਆ। ਇਟਲੀ ’ਚ ਹੋਏ ਗਰੀਨ ਕੱਪ ਟੂਰਨਾਮੈਂਟ ਦੌਰਾਨ ਕੋਚ ਨੇ ਖਿਡਾਰਨਾਂ ਵਿੱਚ ਇੱਕ ਨੂੰ ਕਥਿਤ ਤੌਰ ’ਤੇ ਆਪਣੇ ਨਾਲ ਕਮਰਾ ਸਾਂਝਾ ਕਰਨ ਲਈ ਆਖਿਆ ਸੀ। ਮਾਲਵੀਆ ਨਗਰ ਥਾਣੇ ਦੀ ਮੁਖੀ ਪੂਨਮ ਕੁਮਾਰੀ ਨੇ ਕਿਹਾ ਕਿ ਮੁੱਢਲੀ ਪੜਤਾਲ ਦੌਰਾਨ ਸੰਕੇਤ ਮਿਲੇ ਹਨ ਕਿ ਕੁਝ ਹੋਰ ਪੀੜਤਾਂ ਵੀ ਹੋ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਕੋਚ ’ਤੇ ਖਿਡਾਰਨਾਂ ਨੂੰ ਗਲਤ ਢੰਗ ਨਾਲ ਛੂਹਣ ਦਾ ਦੋਸ਼ ਲਾਇਆ ਗਿਆ ਹੈ। -ਪੀਟੀਆਈ News Source link Tagsਅਤਐਸਸਏਸ਼ਨਸ਼ਸ਼ਣਹਠਕਸਕਚਖਡਰਨਖਲਫਜਬਰਜਨਹਦਦਸ਼ਦਰਜਨਲਰਈਫਲਰਜਸਥਨ Share FacebookXPinterestWhatsApp Previous articleਬੰਗਲਾਦੇਸ਼: ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਸੀਸੀਯੂ ’ਚ ਤਬਦੀਲNext articleਮਨੀਪੁਰ: ਮੋਰੇਹ ਕਸਬੇ ਵਿੱਚ ਕਰਫਿਊ ’ਚ ਢਿੱਲ ਰੱਦ – punjabitribuneonline.com - Advertisement - More articles Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ… November 28, 2026 ਹਾਈਵੇਅ 'ਤੇ ਤੇਲ ਦਾ ਟੈਂਕਰ ਬਣਿਆ ਅੱਗ ਦਾ ਗੋਲਾ, ਜ਼ਿਉਂਦਾ ਸੜੇ 31 ਲੋਕ; ਮੱਚ ਗਈ ਭਗਦੜ November 26, 2026 Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋਂ ਭੱਜੇ ਬਾਹਰ, 5.3 ਤੀਬਰਤਾ ਨਾਲ ਜ਼ਬਰਦਸਤ ਝਟਕੇ ਹੋਏ... November 24, 2026 - Advertisement - Latest article Punjab News: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਵੱਡਾ ਐਲਾਨ, ਸੀਨੀਅਰ ਆਗੂ ਨੂੰ ਜਨਰਲ ਸਕੱਤਰ ਕੀਤਾ ਗਿਆ ਨਿਯੁਕਤ, AICC ਵੱਲੋਂ ਨੋਟੀਫਿਕੇਸ਼ਨ ਜਾਰੀ… November 29, 2026 ਸਿਆਸਤ ‘ਚ ਹੋ ਸਕਦਾ ਵੱਡਾ ਫੇਰਬਦਲ! ਪਵਾਰ ਦੇ ਪਰੀਸਿਮਨ ‘ਤੇ ਸਮਰਥਨ ਦੇ ਬਦਲੇ ਮਿਲੇਗੀ ਕੈਬਨਿਟ ‘ਚ ਥਾਂ; ਸੁਪਰੀਆ ਸੁ November 29, 2026 WWE Wrestler Passes Away: WWE ਸਟਾਰ ਦਾ ਭਰੀ ਜਵਾਨੀ 'ਚ ਦੇਹਾਂਤ, ਰਿੰਗ 'ਚ ਹੋਏ ਗੰਭੀਰ ਜ਼ਖਮੀ, ਗਰਭਵਤੀ ਸੀ ਪਤਨੀ… November 29, 2026 Big News: ਨਾਮੀ ਕਾਰੋਬਾਰੀ ਦੇ ਘਰ ED ਨੇ ਮਾਰਿਆ ਛਾਪਾ, ਗੈਰ-ਕਾਨੂੰਨੀ ਕਲੋਨੀਆਂ ਸਥਾਪਤ ਕਰਨ 'ਤੇ ਬੈਂਕ ਖਾਤੇ ਅਤੇ FD ਫ੍ਰੀਜ਼; ₹3.16 ਕਰੋੜ ਰੁਪਏ ਸੀ... November 29, 2026 ਅਨੰਤ ਅੰਬਾਨੀ ਨੇ ਮਧੁਰਾ ‘ਚ ਗੋਵਰਧਨ ਪਰਿਕਰਮਾ ਕੀਤੀ, ਗਿਰੀਰਾਜ ਜੀ ਦੇ ਦਰਸ਼ਨ ਕਰਕੇ ਹੋਏ ਧੰਨ.. November 28, 2026