ਵਿਦੇਸ਼ ਰਾਜਸਥਾਨ ਰਾਈਫਲ ਐਸੋਸੀਏਸ਼ਨ ਦੇ ਕੋਚ ਖ਼ਿਲਾਫ਼ ਖਿਡਾਰਨਾਂ ਨਾਲ ਜਬਰ-ਜਨਾਹ ਅਤੇ ਸੋਸ਼ਣ ਦੇ ਦੋਸ਼ ਹੇਠ ਕੇਸ ਦਰਜ By Mehra Media Team October 11, 2023 0 234 Share FacebookXPinterestWhatsApp Must read Jalandhar Fire : ਪੰਜਾਬ 'ਚ ਦੀਵਾਲੀ ਦੀਆਂ ਰੌਣਕਾਂ, ਜਲੰਧਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ November 8, 2026 Bank Holidays : ਬੈਂਕ ਜਾਣ ਦੀ ਬਣਾ ਰਹੇ ਹੋ ਯੋਜਨਾ? ਪਹਿਲਾਂ ਦੇਖ ਲਓ ਛੁੱਟੀਆਂ ਦੀ ਇਹ ਲਿਸਟ November 8, 2026 iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ November 8, 2026 Health News : ਕੀ ਸੌਂਦੇ ਸਮੇਂ ਵੀ ਕੰਮ ਕਰਦਾ ਰਹਿੰਦਾ ਹੈ ਇਨਸਾਨੀ ਦਿਮਾਗ? ਜਾਣੋ ਨੀਂਦ ਦੌਰਾਨ ਕੀ ਹੁੰਦਾ ਹੈ November 8, 2026 Mehra Media Teamhttps://punjabimedia.in ਜੈਪੁਰ, 10 ਅਕਤੂਬਰ ਰਾਜਸਥਾਨ ਰਾਈਫਲ ਐਸੋਸੀਏਸ਼ਨ ਦੇ ਕੋਚ ਨੂੰ ਪਿਛਲੇ ਕੁਝ ਸਾਲਾਂ ਤੋਂ ਪੰਜ ਮਹਿਲਾ ਨਿਸ਼ਾਨੇਬਾਜ਼ਾਂ ਨਾਲ ਕਥਿਤ ਜਬਰ-ਜਨਾਹ ਅਤੇ ਸ਼ੋਸ਼ਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਸਬੰਧੀ ਐੱਫਆਈਆਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਵੱਲੋਂ ਪੀੜਤਾਂ ਦੇ ਆਧਾਰ ’ਤੇ ਕੀਤੀ ਸ਼ਿਕਾਇਤ ’ਤੇ ਦਰਜ ਕੀਤੀ ਗਈ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕੋਚ ਸ਼ਸ਼ੀਕਾਂਤ ਸ਼ਰਮਾ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਦੋ ਖਿਡਾਰਨਾਂ ਨਾਲ ਜਬਰ-ਜਨਾਹ ਅਤੇ ਤਿੰਨ ਹੋਰਨਾਂ ਦਾ ਸੋੋਸ਼ਣ ਕੀਤਾ ਗਿਆ। ਇਟਲੀ ’ਚ ਹੋਏ ਗਰੀਨ ਕੱਪ ਟੂਰਨਾਮੈਂਟ ਦੌਰਾਨ ਕੋਚ ਨੇ ਖਿਡਾਰਨਾਂ ਵਿੱਚ ਇੱਕ ਨੂੰ ਕਥਿਤ ਤੌਰ ’ਤੇ ਆਪਣੇ ਨਾਲ ਕਮਰਾ ਸਾਂਝਾ ਕਰਨ ਲਈ ਆਖਿਆ ਸੀ। ਮਾਲਵੀਆ ਨਗਰ ਥਾਣੇ ਦੀ ਮੁਖੀ ਪੂਨਮ ਕੁਮਾਰੀ ਨੇ ਕਿਹਾ ਕਿ ਮੁੱਢਲੀ ਪੜਤਾਲ ਦੌਰਾਨ ਸੰਕੇਤ ਮਿਲੇ ਹਨ ਕਿ ਕੁਝ ਹੋਰ ਪੀੜਤਾਂ ਵੀ ਹੋ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਕੋਚ ’ਤੇ ਖਿਡਾਰਨਾਂ ਨੂੰ ਗਲਤ ਢੰਗ ਨਾਲ ਛੂਹਣ ਦਾ ਦੋਸ਼ ਲਾਇਆ ਗਿਆ ਹੈ। -ਪੀਟੀਆਈ News Source link Tagsਅਤਐਸਸਏਸ਼ਨਸ਼ਸ਼ਣਹਠਕਸਕਚਖਡਰਨਖਲਫਜਬਰਜਨਹਦਦਸ਼ਦਰਜਨਲਰਈਫਲਰਜਸਥਨ Share FacebookXPinterestWhatsApp Previous articleਬੰਗਲਾਦੇਸ਼: ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਸੀਸੀਯੂ ’ਚ ਤਬਦੀਲNext articleਮਨੀਪੁਰ: ਮੋਰੇਹ ਕਸਬੇ ਵਿੱਚ ਕਰਫਿਊ ’ਚ ਢਿੱਲ ਰੱਦ – punjabitribuneonline.com - Advertisement - More articles Main Market Square Shooting: ਮੇਨ ਮਾਰਕੀਟ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 6 ਦੀ ਮੌਤ ਅਤੇ 15 ਜ਼ਖ਼ਮੀ; ਜਾਣੋ ਪੂਰਾ ਮਾਮਲਾ… November 8, 2026 ਪੰਜਾਬੀਆਂ ਲਈ ਕੈਨੇਡਾ 'ਚ PR ਦੇ ਦਰਵਾਜੇ ਖੁੱਲ੍ਹੇ, ਇੰਨੇ ਲੋਕਾਂ ਨੂੰ ਮਿਲੇਗੀ PR November 7, 2026 ਸਿਆਸਤ 'ਚ ਵੱਡਾ ਉਲਟਫੇਰ, ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ; ਕਿਉਂ ਕੀਤਾ ਗਿਆ ਨਜ਼ਰਬੰਦ? November 7, 2026 - Advertisement - Latest article Jalandhar Fire : ਪੰਜਾਬ 'ਚ ਦੀਵਾਲੀ ਦੀਆਂ ਰੌਣਕਾਂ, ਜਲੰਧਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ November 8, 2026 Bank Holidays : ਬੈਂਕ ਜਾਣ ਦੀ ਬਣਾ ਰਹੇ ਹੋ ਯੋਜਨਾ? ਪਹਿਲਾਂ ਦੇਖ ਲਓ ਛੁੱਟੀਆਂ ਦੀ ਇਹ ਲਿਸਟ November 8, 2026 iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ November 8, 2026 Health News : ਕੀ ਸੌਂਦੇ ਸਮੇਂ ਵੀ ਕੰਮ ਕਰਦਾ ਰਹਿੰਦਾ ਹੈ ਇਨਸਾਨੀ ਦਿਮਾਗ? ਜਾਣੋ ਨੀਂਦ ਦੌਰਾਨ ਕੀ ਹੁੰਦਾ ਹੈ November 8, 2026 Punjab News : ਇਸ ਜ਼ਿਲ੍ਹੇ 'ਚ ਧਰਨੇ-ਪ੍ਰਦਰਸ਼ਨਾਂ ਅਤੇ ਰੈਲੀਆਂ 'ਤੇ ਪਾਬੰਦੀ, 6 ਜਨਵਰੀ 2027 ਤੱਕ ਲਾਗੂ ਰਹਿਣਗੇ ਹੁਕਮ November 8, 2026