32.2 C
Patiāla
Sunday, May 19, 2024

ਬੰਗਲਾਦੇਸ਼: ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਸੀਸੀਯੂ ’ਚ ਤਬਦੀਲ

Must read


ਢਾਕਾ, 10 ਅਕਤੂਬਰ

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਅੱਜ ਦੇਸ਼ ਦੇ ਵੱਡੇ ਪ੍ਰਾਈਵੇਟ ਹਸਪਤਾਲ ਦੇ ਕੋਰੋਨਰੀ ਕੇਅਰ ਯੂਨਿਟ (ਸੀਸੀਯੂ) ਵਿੱਚ ਤਬਦੀਲ ਕੀਤਾ ਗਿਆ ਹੈ। ਇੱਕ ਦਿਨ ਪਹਿਲਾਂ ਖਾਲਿਦਾ ਜ਼ਿਆ ਦੇ ਡਾਕਟਰਾਂ ਨੇ ਕਿਹਾ ਸੀ ਕਿ ਉਹ ਮੌਤ ਦੇ ਬਹੁਤ ਜ਼ਿਆਦਾ ਖ਼ਤਰਾ ਦਾ ਸਾਹਮਣਾ ਕਰ ਰਹੇ ਹਨ। ਖਾਲਿਦਾ ਜ਼ਿਆ (78) ਇੱਕ ਅਨਾਥ ਆਸ਼ਰਮ ਦੇ ਫੰਡਾਂ ’ਚ ਭ੍ਰਿਸ਼ਟਾਚਾਰ ਦੇ ਦੋ ਦੋੋਸ਼ਾਂ ਹੇਠ 2020 ਵਿੱਚ 17 ਸਾਲ ਜੇਲ੍ਹ ਦੀ ਸਜ਼ਾ ਤੋਂ ਸ਼ਰਤਾਂ ਤਹਿਤ ਰਿਹਾਈ ਮਗਰੋਂ ਘਰ ਵਿੱਚ ਨਜ਼ਰਬੰਦ ਹਨ।



News Source link

- Advertisement -

More articles

- Advertisement -

Latest article