ਕਾਰੋਬਾਰ ਖਾਣ ਵਾਲੀਆਂ ਵਸਤਾਂ ਦੀ ਪੈਕਿੰਗ, ਪਰੋਸਣ ਤੇ ਸਟੋਰੇਜ ਲਈ ਅਖ਼ਬਾਰਾਂ ਦੀ ਵਰਤੋਂ ਨਾ ਕੀਤੀ ਜਾਵੇ: ਫੂਡ ਰੈਗੂਲੇਟਰ By Mehra Media Team September 29, 2023 0 31 Share Facebook Twitter Pinterest WhatsApp Must read ਦਰਗਾਹ ’ਤੇ ਸਾਲਾਨਾ ਸਮਾਗਮ May 18, 2024 ਮਾਲਵੇ ਵਿੱਚ ਤੇਜ਼ ਹਵਾਵਾਂ ਅਤੇ ਛਰਾਟਿਆਂ ਨਾਲ ਗਰਮੀ ਤੋਂ ਆਰਜ਼ੀ ਰਾਹਤ – Punjabi Tribune May 18, 2024 Sunanda Sharma: ਸੁਨੰਦਾ ਸ਼ਰਮਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਕਾਨਸ ਫਿਲਮ ਫੈਸਟੀਵਲ ਦਾ ਬਣੀ ਹਿੱਸਾ May 18, 2024 ਪਤਾਲਪੁਰੀ ਦੀ ਗੰਦਗੀ ਨੇ ਮਜੀਠਾ ਦੇ ਵਿਕਾਸ ਦੀ ਪੋਲ ਖੋਲ੍ਹੀ: ਸੰਧੂ May 18, 2024 Mehra Media Teamhttps://punjabimedia.in ਨਵੀਂ ਦਿੱਲੀ, 28 ਸਤੰਬਰਫੂਡ ਰੈਗੂਲੇਟਰ ਐੱਫਐੱਸਐੱਸਏਆਈ ਨੇ ਭੋਜਨ ਵਿਕਰੇਤਾਵਾਂ ਅਤੇ ਖਪਤਕਾਰਾਂ ਨੂੰ ਮਹੱਤਵਪੂਰਨ ਸਿਹਤ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਭੋਜਨ ਪਦਾਰਥਾਂ ਦੀ ਪੈਕਿੰਗ, ਪਰੋਸਣ ਅਤੇ ਸਟੋਰੇਜ ਲਈ ਅਖਬਾਰਾਂ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਕਿਹਾ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੀ. ਕਮਲਾ ਵਰਧਨ ਰਾਓ ਨੇ ਦੇਸ਼ ਭਰ ਦੇ ਖਪਤਕਾਰਾਂ ਅਤੇ ਭੋਜਨ ਵਿਕਰੇਤਾਵਾਂ ਨੂੰ ਸਖ਼ਤ ਤਾਕੀਦ ਕੀਤੀ ਹੈ ਕਿ ਉਹ ਭੋਜਨ ਪਦਾਰਥਾਂ ਨੂੰ ਪੈਕਿੰਗ, ਪਰੋਸਣ ਅਤੇ ਸਟੋਰ ਕਰਨ ਲਈ ਤੁਰੰਤ ਅਖਬਾਰਾਂ ਦੀ ਵਰਤੋਂ ਬੰਦ ਕਰ ਦੇਣ। ਉਨ੍ਹਾਂ ਨੇ ਭੋਜਨ ਨੂੰ ਲਪੇਟਣ ਜਾਂ ਪੈਕ ਕਰਨ ਲਈ ਅਖਬਾਰਾਂ ਦੀ ਵਰਤੋਂ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਇਸ ਨਾਲ ਜੁੜੇ ਮਹੱਤਵਪੂਰਨ ਸਿਹਤ ਜੋਖਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ, ‘ਅਖਬਾਰਾਂ ਵਿੱਚ ਵਰਤੀ ਸਿਆਹੀ ਵਿੱਚ ਸਿੱਕਾ ਅਤੇ ਭਾਰੀ ਧਾਤਾਂ ਸਮੇਤ ਰਸਾਇਣ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਵੰਡਣ ਦੌਰਾਨ ਅਖ਼ਬਾਰਾਂ ਨੂੰ ਅਕਸਰ ਵੱਖੋ-ਵੱਖਰੀਆਂ ਵਾਤਾਵਰਣ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ’ਚ ਬੈਕਟੀਰੀਆ, ਵਾਇਰਸ ਜਾਂ ਹੋਰ ਜਰਾਸੀਮ ਹੋ ਸਕਦੇ ਹਨ।’ ਸਬੰਧਿਤ ਖ਼ਬਰਾਂ Updated At: September 28, 2023 22:12 PM (IST) Updated At: September 28, 2023 17:59 PM (IST) Updated At: September 28, 2023 16:20 PM (IST) Updated At: September 28, 2023 15:49 PM (IST) Updated At: September 28, 2023 13:33 PM (IST) Updated At: September 28, 2023 13:22 PM (IST) News Source link Tagsਅਖ਼ਬਰਸਟਰਜਕਤਖਣਜਵਤਦਨਪਕਗਪਰਸਣਫਡਰਗਲਟਰਲਈਵਸਤਵਰਤਵਲਆ Share Facebook Twitter Pinterest WhatsApp Previous articleBad Food Combination With Eggs : ਆਂਡੇ ਨਾਲ ਕੀ ਖਾਣਾ ਚਾਹੀਦਾ ਤੇ ਕੀ ਨਹੀਂ, ਜਾਣੋ ਇਸ ਬਾਰੇ ਨਹੀਂ ਤਾਂ ਹੋਵੇਗਾ ਸਿਹਤ ਨੂੰ ਵੱਡਾ ਨੁਕਸਾਨNext articleMaking Memories | Global Music Chart 'ਤੇ Karan Aujla ਦਾ ਦਬਦਬਾ ਬਰਕਰਾਰ - Advertisement - More articles ਏਅਰ ਇੰਡੀਆ ਦੇ ਜਹਾਜ਼ ਦੇ ਏਸੀ ਯੂਨਿਟ ’ਚ ਅੱਗ ਲੱਗੀ May 17, 2024 ਧੋਖਾਧੜੀ ਮਾਮਲਾ: ਅਦਾਲਤ ਵੱਲੋਂ ਹਾਰਦਿਕ ਪਾਂਡਿਆ ਦੇ ਮਤਰੇਏ ਭਰਾ ਨੂੰ ਜ਼ਮਾਨਤ ਤੋਂ ਇਨਕਾਰ May 17, 2024 ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਮੈਦਾਨ ਨਿੱਤਿਆ ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ May 15, 2024 - Advertisement - Latest article ਦਰਗਾਹ ’ਤੇ ਸਾਲਾਨਾ ਸਮਾਗਮ May 18, 2024 ਮਾਲਵੇ ਵਿੱਚ ਤੇਜ਼ ਹਵਾਵਾਂ ਅਤੇ ਛਰਾਟਿਆਂ ਨਾਲ ਗਰਮੀ ਤੋਂ ਆਰਜ਼ੀ ਰਾਹਤ – Punjabi Tribune May 18, 2024 Sunanda Sharma: ਸੁਨੰਦਾ ਸ਼ਰਮਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਕਾਨਸ ਫਿਲਮ ਫੈਸਟੀਵਲ ਦਾ ਬਣੀ ਹਿੱਸਾ May 18, 2024 ਪਤਾਲਪੁਰੀ ਦੀ ਗੰਦਗੀ ਨੇ ਮਜੀਠਾ ਦੇ ਵਿਕਾਸ ਦੀ ਪੋਲ ਖੋਲ੍ਹੀ: ਸੰਧੂ May 18, 2024 ਵਾਡਾ ਵੱਲੋਂ ਮੁੱਕੇਬਾਜ਼ ਪਰਵੀਨ ਹੁੱਡਾ ਮੁਅੱਤਲ May 18, 2024
ਨਵੀਂ ਦਿੱਲੀ, 28 ਸਤੰਬਰਫੂਡ ਰੈਗੂਲੇਟਰ ਐੱਫਐੱਸਐੱਸਏਆਈ ਨੇ ਭੋਜਨ ਵਿਕਰੇਤਾਵਾਂ ਅਤੇ ਖਪਤਕਾਰਾਂ ਨੂੰ ਮਹੱਤਵਪੂਰਨ ਸਿਹਤ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਭੋਜਨ ਪਦਾਰਥਾਂ ਦੀ ਪੈਕਿੰਗ, ਪਰੋਸਣ ਅਤੇ ਸਟੋਰੇਜ ਲਈ ਅਖਬਾਰਾਂ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਕਿਹਾ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੀ. ਕਮਲਾ ਵਰਧਨ ਰਾਓ ਨੇ ਦੇਸ਼ ਭਰ ਦੇ ਖਪਤਕਾਰਾਂ ਅਤੇ ਭੋਜਨ ਵਿਕਰੇਤਾਵਾਂ ਨੂੰ ਸਖ਼ਤ ਤਾਕੀਦ ਕੀਤੀ ਹੈ ਕਿ ਉਹ ਭੋਜਨ ਪਦਾਰਥਾਂ ਨੂੰ ਪੈਕਿੰਗ, ਪਰੋਸਣ ਅਤੇ ਸਟੋਰ ਕਰਨ ਲਈ ਤੁਰੰਤ ਅਖਬਾਰਾਂ ਦੀ ਵਰਤੋਂ ਬੰਦ ਕਰ ਦੇਣ। ਉਨ੍ਹਾਂ ਨੇ ਭੋਜਨ ਨੂੰ ਲਪੇਟਣ ਜਾਂ ਪੈਕ ਕਰਨ ਲਈ ਅਖਬਾਰਾਂ ਦੀ ਵਰਤੋਂ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਇਸ ਨਾਲ ਜੁੜੇ ਮਹੱਤਵਪੂਰਨ ਸਿਹਤ ਜੋਖਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ, ‘ਅਖਬਾਰਾਂ ਵਿੱਚ ਵਰਤੀ ਸਿਆਹੀ ਵਿੱਚ ਸਿੱਕਾ ਅਤੇ ਭਾਰੀ ਧਾਤਾਂ ਸਮੇਤ ਰਸਾਇਣ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਵੰਡਣ ਦੌਰਾਨ ਅਖ਼ਬਾਰਾਂ ਨੂੰ ਅਕਸਰ ਵੱਖੋ-ਵੱਖਰੀਆਂ ਵਾਤਾਵਰਣ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ’ਚ ਬੈਕਟੀਰੀਆ, ਵਾਇਰਸ ਜਾਂ ਹੋਰ ਜਰਾਸੀਮ ਹੋ ਸਕਦੇ ਹਨ।’