ਕਾਰੋਬਾਰ ਖਾਣ ਵਾਲੀਆਂ ਵਸਤਾਂ ਦੀ ਪੈਕਿੰਗ, ਪਰੋਸਣ ਤੇ ਸਟੋਰੇਜ ਲਈ ਅਖ਼ਬਾਰਾਂ ਦੀ ਵਰਤੋਂ ਨਾ ਕੀਤੀ ਜਾਵੇ: ਫੂਡ ਰੈਗੂਲੇਟਰ By Mehra Media Team September 29, 2023 0 224 Share FacebookXPinterestWhatsApp Must read Ludhiana 'ਚ ਡਾ. ਅੰਬੇਡਕਰ ਦੀ ਮੂਰਤੀ ਨਾਲ ਮੁੜ ਛੇੜਛਾੜ, CCTV ਨੇ ਖੋਲ੍ਹਿਆ ਵੱਡਾ ਰਾਜ਼! November 1, 2026 Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ.. November 1, 2026 UN1QUE Cordless Tyre Inflator for Car, Air Compressor with 6000 mAh Battery & DC Cord|150 PSI |Dual Values Display | Smart Preset Modes Air... November 1, 2026 ABP Sanjha Top 10, 31 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... November 1, 2026 Mehra Media Teamhttps://punjabimedia.in ਨਵੀਂ ਦਿੱਲੀ, 28 ਸਤੰਬਰਫੂਡ ਰੈਗੂਲੇਟਰ ਐੱਫਐੱਸਐੱਸਏਆਈ ਨੇ ਭੋਜਨ ਵਿਕਰੇਤਾਵਾਂ ਅਤੇ ਖਪਤਕਾਰਾਂ ਨੂੰ ਮਹੱਤਵਪੂਰਨ ਸਿਹਤ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਭੋਜਨ ਪਦਾਰਥਾਂ ਦੀ ਪੈਕਿੰਗ, ਪਰੋਸਣ ਅਤੇ ਸਟੋਰੇਜ ਲਈ ਅਖਬਾਰਾਂ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਕਿਹਾ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੀ. ਕਮਲਾ ਵਰਧਨ ਰਾਓ ਨੇ ਦੇਸ਼ ਭਰ ਦੇ ਖਪਤਕਾਰਾਂ ਅਤੇ ਭੋਜਨ ਵਿਕਰੇਤਾਵਾਂ ਨੂੰ ਸਖ਼ਤ ਤਾਕੀਦ ਕੀਤੀ ਹੈ ਕਿ ਉਹ ਭੋਜਨ ਪਦਾਰਥਾਂ ਨੂੰ ਪੈਕਿੰਗ, ਪਰੋਸਣ ਅਤੇ ਸਟੋਰ ਕਰਨ ਲਈ ਤੁਰੰਤ ਅਖਬਾਰਾਂ ਦੀ ਵਰਤੋਂ ਬੰਦ ਕਰ ਦੇਣ। ਉਨ੍ਹਾਂ ਨੇ ਭੋਜਨ ਨੂੰ ਲਪੇਟਣ ਜਾਂ ਪੈਕ ਕਰਨ ਲਈ ਅਖਬਾਰਾਂ ਦੀ ਵਰਤੋਂ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਇਸ ਨਾਲ ਜੁੜੇ ਮਹੱਤਵਪੂਰਨ ਸਿਹਤ ਜੋਖਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ, ‘ਅਖਬਾਰਾਂ ਵਿੱਚ ਵਰਤੀ ਸਿਆਹੀ ਵਿੱਚ ਸਿੱਕਾ ਅਤੇ ਭਾਰੀ ਧਾਤਾਂ ਸਮੇਤ ਰਸਾਇਣ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਵੰਡਣ ਦੌਰਾਨ ਅਖ਼ਬਾਰਾਂ ਨੂੰ ਅਕਸਰ ਵੱਖੋ-ਵੱਖਰੀਆਂ ਵਾਤਾਵਰਣ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ’ਚ ਬੈਕਟੀਰੀਆ, ਵਾਇਰਸ ਜਾਂ ਹੋਰ ਜਰਾਸੀਮ ਹੋ ਸਕਦੇ ਹਨ।’ ਸਬੰਧਿਤ ਖ਼ਬਰਾਂ Updated At: September 28, 2023 22:12 PM (IST) Updated At: September 28, 2023 17:59 PM (IST) Updated At: September 28, 2023 16:20 PM (IST) Updated At: September 28, 2023 15:49 PM (IST) Updated At: September 28, 2023 13:33 PM (IST) Updated At: September 28, 2023 13:22 PM (IST) News Source link Tagsਅਖ਼ਬਰਸਟਰਜਕਤਖਣਜਵਤਦਨਪਕਗਪਰਸਣਫਡਰਗਲਟਰਲਈਵਸਤਵਰਤਵਲਆ Share FacebookXPinterestWhatsApp Previous articleBad Food Combination With Eggs : ਆਂਡੇ ਨਾਲ ਕੀ ਖਾਣਾ ਚਾਹੀਦਾ ਤੇ ਕੀ ਨਹੀਂ, ਜਾਣੋ ਇਸ ਬਾਰੇ ਨਹੀਂ ਤਾਂ ਹੋਵੇਗਾ ਸਿਹਤ ਨੂੰ ਵੱਡਾ ਨੁਕਸਾਨNext articleMaking Memories | Global Music Chart 'ਤੇ Karan Aujla ਦਾ ਦਬਦਬਾ ਬਰਕਰਾਰ - Advertisement - More articles Bank FD Rate Hike: ਬੈਂਕ ਗਾਹਕਾਂ ਲਈ ਦੀਵਾਲੀ ਦਾ ਬੰਪਰ ਤੋਹਫ਼ਾ, ਇਸ Bank ਨੇ FD 'ਤੇ ਵਧਾਇਆ ਵਿਆਜ, ਇੰਝ ਕਰੇਗਾ ਮਾਲੋਮਾਲ… October 31, 2026 ਇਸ ਬੈਂਕ ਦੇ Credit Card ਵਾਲਿਆਂ ਨੂੰ ਵੱਡਾ ਝਟਕਾ! 1 ਨਵੰਬਰ ਤੋਂ ਇਨ੍ਹਾਂ 6 ਸੇਵਾਵਾਂ 'ਤੇ ਲੱਗਣਗੇ ਨਵੇਂ ਚਾਰਜ October 30, 2026 Bank Holidays : ਨਵੰਬਰ 'ਚ 16 ਦਿਨ ਬੰਦ ਰਹਿਣਗੇ ਬੈਂਕ! ਜ਼ਰੂਰੀ ਕੰਮ ਨਿਪਟਾਉਣ ਤੋਂ ਪਹਿਲਾਂ ਦੇਖ ਲਓ ਛੁੱਟੀਆਂ ਦੀ ਲਿਸਟ October 30, 2026 - Advertisement - Latest article Ludhiana 'ਚ ਡਾ. ਅੰਬੇਡਕਰ ਦੀ ਮੂਰਤੀ ਨਾਲ ਮੁੜ ਛੇੜਛਾੜ, CCTV ਨੇ ਖੋਲ੍ਹਿਆ ਵੱਡਾ ਰਾਜ਼! November 1, 2026 Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ.. November 1, 2026 UN1QUE Cordless Tyre Inflator for Car, Air Compressor with 6000 mAh Battery & DC Cord|150 PSI |Dual Values Display | Smart Preset Modes Air... November 1, 2026 ABP Sanjha Top 10, 31 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... November 1, 2026 ਪਿਆਕੜਾਂ ਨੂੰ ਵੱਡਾ ਝਟਕਾ, ਹੁਣ ਹੋਰ ਮਹਿੰਗੀ ਮਿਲੇਗੀ ਸ਼ਰਾਬ, ਹਰੇਕ ਬੋਤਲ ‘ਤੇ ਦੇਣਗੇ ਪੈਣਗੇ ਵੱਧ ਪੈਸੇ; ਜਾਣੋ ਨਵੇ October 31, 2026
ਨਵੀਂ ਦਿੱਲੀ, 28 ਸਤੰਬਰਫੂਡ ਰੈਗੂਲੇਟਰ ਐੱਫਐੱਸਐੱਸਏਆਈ ਨੇ ਭੋਜਨ ਵਿਕਰੇਤਾਵਾਂ ਅਤੇ ਖਪਤਕਾਰਾਂ ਨੂੰ ਮਹੱਤਵਪੂਰਨ ਸਿਹਤ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਭੋਜਨ ਪਦਾਰਥਾਂ ਦੀ ਪੈਕਿੰਗ, ਪਰੋਸਣ ਅਤੇ ਸਟੋਰੇਜ ਲਈ ਅਖਬਾਰਾਂ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਕਿਹਾ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੀ. ਕਮਲਾ ਵਰਧਨ ਰਾਓ ਨੇ ਦੇਸ਼ ਭਰ ਦੇ ਖਪਤਕਾਰਾਂ ਅਤੇ ਭੋਜਨ ਵਿਕਰੇਤਾਵਾਂ ਨੂੰ ਸਖ਼ਤ ਤਾਕੀਦ ਕੀਤੀ ਹੈ ਕਿ ਉਹ ਭੋਜਨ ਪਦਾਰਥਾਂ ਨੂੰ ਪੈਕਿੰਗ, ਪਰੋਸਣ ਅਤੇ ਸਟੋਰ ਕਰਨ ਲਈ ਤੁਰੰਤ ਅਖਬਾਰਾਂ ਦੀ ਵਰਤੋਂ ਬੰਦ ਕਰ ਦੇਣ। ਉਨ੍ਹਾਂ ਨੇ ਭੋਜਨ ਨੂੰ ਲਪੇਟਣ ਜਾਂ ਪੈਕ ਕਰਨ ਲਈ ਅਖਬਾਰਾਂ ਦੀ ਵਰਤੋਂ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਇਸ ਨਾਲ ਜੁੜੇ ਮਹੱਤਵਪੂਰਨ ਸਿਹਤ ਜੋਖਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ, ‘ਅਖਬਾਰਾਂ ਵਿੱਚ ਵਰਤੀ ਸਿਆਹੀ ਵਿੱਚ ਸਿੱਕਾ ਅਤੇ ਭਾਰੀ ਧਾਤਾਂ ਸਮੇਤ ਰਸਾਇਣ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਵੰਡਣ ਦੌਰਾਨ ਅਖ਼ਬਾਰਾਂ ਨੂੰ ਅਕਸਰ ਵੱਖੋ-ਵੱਖਰੀਆਂ ਵਾਤਾਵਰਣ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ’ਚ ਬੈਕਟੀਰੀਆ, ਵਾਇਰਸ ਜਾਂ ਹੋਰ ਜਰਾਸੀਮ ਹੋ ਸਕਦੇ ਹਨ।’