ਏਸ਼ਿਆਈ ਖੇਡਾਂ: ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ ’ਚ ਸਿੰਗਾਪੁਰ ਨੂੰ 13-0 ਨਾਲ ਹਰਾਇਆ

Must read


ਹਾਂਗਜ਼ੂ, 27 ਸਤੰਬਰ

ਸੰਗੀਤਾ ਕੁਮਾਰੀ ਦੀ ਹੈਟ੍ਰਿਕ ਸਮੇਤ ਆਪਣੀਆਂ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ‘ਚ ਆਪਣੇ ਪਹਿਲੇ ਮੈਚ ‘ਚ ਸਿੰਗਾਪੁਰ ਨੂੰ 13-0 ਨਾਲ ਹਰਾ ਦਿੱਤਾ। ਵਿਸ਼ਵ ਰੈਂਕਿੰਗ ‘ਚ ਸੱਤਵੇਂ ਸਥਾਨ ‘ਤੇ ਕਾਬਜ਼ ਭਾਰਤ ਦਾ ਸਾਹਮਣਾ ਪੂਲ ਏ ਦੇ ਮੈਚ ‘ਚ 34ਵੀਂ ਰੈਂਕਿੰਗ ਦੀ ਟੀਮ ਨਾਲ ਸੀ। ਹੁਣ 29 ਸਤੰਬਰ ਨੂੰ ਭਾਰਤ ਨੇ ਮਲੇਸ਼ੀਆ ਨਾਲ ਖੇਡਣਾ ਹੈ।



News Source link

- Advertisement -

More articles

- Advertisement -

Latest article