45.8 C
Patiāla
Saturday, May 18, 2024

ਏਸ਼ੀਆ ਕ੍ਰਿਕਟ ਕੱਪ: ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ ਦਿੱਤੀ ਮਾਤ

Must read


ਕੋਲੰਬੋ, 9 ਸਤੰਬਰ

ਸਦੀਰਾ ਸਮਰਵਿਕਰਮਾ ਦੀ 93 ਦੌੜਾਂ ਦੀ ਪਾਰੀ ਅਤੇ ਬਾਅਦ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ੍ਰੀਲੰਕਾ ਨੇ ਏਸ਼ੀਆ ਕ੍ਰਿਕਟ ਕੱਪ ਦੇ ਇਕ ਰੋਜ਼ਾ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਅੱਜ 21 ਦੌੜਾਂ ਨਾਲ ਮਾਤ ਦਿੱਤੀ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ’ਤੇ 257 ਦੌੜਾਂ ਬਣਾਈਆਂ ਤੇ ਬਾਅਦ ਵਿੱਚ ਬੰਗਲਦੇਸ਼ ਦੀ ਪਾਰੀ ਨੂੰ 48.1 ਓਵਰਾਂ ਵਿੱਚ 236 ਦੌੜਾਂ ’ਤੇ ਸਮੇਟ ਦਿੱਤਾ। -ਪੀਟੀਆਈ



News Source link

- Advertisement -

More articles

- Advertisement -

Latest article