ਖੇਡਾਂ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਡੀਈਆਰਸੀ ਦੇ ਅੰਤਰਿਮ ਚੇਅਰਪਰਸਨ ਨਿਯੁਕਤ By Mehra Media Team August 4, 2023 0 54 Share Facebook Twitter Pinterest WhatsApp Must read ਦਰਗਾਹ ’ਤੇ ਸਾਲਾਨਾ ਸਮਾਗਮ May 18, 2024 ਮਾਲਵੇ ਵਿੱਚ ਤੇਜ਼ ਹਵਾਵਾਂ ਅਤੇ ਛਰਾਟਿਆਂ ਨਾਲ ਗਰਮੀ ਤੋਂ ਆਰਜ਼ੀ ਰਾਹਤ – Punjabi Tribune May 18, 2024 Sunanda Sharma: ਸੁਨੰਦਾ ਸ਼ਰਮਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਕਾਨਸ ਫਿਲਮ ਫੈਸਟੀਵਲ ਦਾ ਬਣੀ ਹਿੱਸਾ May 18, 2024 ਪਤਾਲਪੁਰੀ ਦੀ ਗੰਦਗੀ ਨੇ ਮਜੀਠਾ ਦੇ ਵਿਕਾਸ ਦੀ ਪੋਲ ਖੋਲ੍ਹੀ: ਸੰਧੂ May 18, 2024 Mehra Media Teamhttps://punjabimedia.in ਨਵੀਂ ਦਿੱਲੀ, 4 ਅਗਸਤਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਦਿੱਲੀ ਇਲੈੱਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਡੀਈਆਰਸੀ) ਦਾ ਅੰਤਰਿਮ ਚੇਅਰਪਰਸਨ ਨਿਯੁਕਤ ਕੀਤਾ ਹੈ। ਇਹ ਹੁਕਮ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪਾਸ ਕੀਤੇ। ਬੈਂਚ ਨੇ ਇਹ ਹੁਕਮ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਸਿੰਘਵੀ ਵੱਲੋਂ ਇਹ ਆਖੇ ਜਾਣ ਕਿ ਸਿਖਰਲੀ ਅਦਾਲਤ ਇਸ ਅਹੁਦੇ ਲਈ ਕਿਸੇ ਨੂੰ ਵੀ ਚੁਣ ਸਕਦੀ ਹੈ, ਮਗਰੋਂ ਪਾਸ ਕੀਤਾ। -ਪੀਟੀਆਈ ਸਬੰਧਿਤ ਖ਼ਬਰਾਂ Updated At: August 4, 2023 20:57 PM (IST) Updated At: August 4, 2023 20:33 PM (IST) Updated At: August 4, 2023 17:46 PM (IST) Updated At: August 4, 2023 17:11 PM (IST) Updated At: August 4, 2023 15:12 PM (IST) Updated At: August 4, 2023 14:47 PM (IST) News Source link Tagsਅਤਰਮਸਬਕਹਈਕਰਟਚਅਰਪਰਸਨਜਅਤਜਸਟਸਜਜਡਈਆਰਸਦਨਥਨਯਕਤ Share Facebook Twitter Pinterest WhatsApp Previous articleਰਾਹੁਲ ਗਾਂਧੀ ਵੱਲੋਂ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ – punjabitribuneonline.comNext articleਜੰਮੂ-ਕਸ਼ਮੀਰ: ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਤਿੰਨ ਜਵਾਨ ਜ਼ਖ਼ਮੀ - Advertisement - More articles ਦਰਗਾਹ ’ਤੇ ਸਾਲਾਨਾ ਸਮਾਗਮ May 18, 2024 ਬੰਗਾਲ: ਈਡੀ ਵੱਲੋਂ ਸ਼ਾਹਜਹਾਂ ਸ਼ੇਖ ਤੇ ਹੋਰਾਂ ਦੇ 14 ਕਰੋੜ ਦੇ ਅਸਾਸੇ ਜ਼ਬਤ May 17, 2024 ਕੁਸ਼ਤੀ ਫੈਡਰੇਸ਼ਨ ਵੱਲੋਂ ਓਲੰਪਿਕ ਖੇਡਾਂ ਲਈ ਚੋਣ ਨੇਮਾਂ ਬਾਰੇ ਫ਼ੈਸਲਾ 21 ਨੂੰ May 16, 2024 - Advertisement - Latest article ਦਰਗਾਹ ’ਤੇ ਸਾਲਾਨਾ ਸਮਾਗਮ May 18, 2024 ਮਾਲਵੇ ਵਿੱਚ ਤੇਜ਼ ਹਵਾਵਾਂ ਅਤੇ ਛਰਾਟਿਆਂ ਨਾਲ ਗਰਮੀ ਤੋਂ ਆਰਜ਼ੀ ਰਾਹਤ – Punjabi Tribune May 18, 2024 Sunanda Sharma: ਸੁਨੰਦਾ ਸ਼ਰਮਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਕਾਨਸ ਫਿਲਮ ਫੈਸਟੀਵਲ ਦਾ ਬਣੀ ਹਿੱਸਾ May 18, 2024 ਪਤਾਲਪੁਰੀ ਦੀ ਗੰਦਗੀ ਨੇ ਮਜੀਠਾ ਦੇ ਵਿਕਾਸ ਦੀ ਪੋਲ ਖੋਲ੍ਹੀ: ਸੰਧੂ May 18, 2024 ਵਾਡਾ ਵੱਲੋਂ ਮੁੱਕੇਬਾਜ਼ ਪਰਵੀਨ ਹੁੱਡਾ ਮੁਅੱਤਲ May 18, 2024
ਨਵੀਂ ਦਿੱਲੀ, 4 ਅਗਸਤਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਦਿੱਲੀ ਇਲੈੱਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਡੀਈਆਰਸੀ) ਦਾ ਅੰਤਰਿਮ ਚੇਅਰਪਰਸਨ ਨਿਯੁਕਤ ਕੀਤਾ ਹੈ। ਇਹ ਹੁਕਮ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪਾਸ ਕੀਤੇ। ਬੈਂਚ ਨੇ ਇਹ ਹੁਕਮ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਸਿੰਘਵੀ ਵੱਲੋਂ ਇਹ ਆਖੇ ਜਾਣ ਕਿ ਸਿਖਰਲੀ ਅਦਾਲਤ ਇਸ ਅਹੁਦੇ ਲਈ ਕਿਸੇ ਨੂੰ ਵੀ ਚੁਣ ਸਕਦੀ ਹੈ, ਮਗਰੋਂ ਪਾਸ ਕੀਤਾ। -ਪੀਟੀਆਈ