41.8 C
Patiāla
Wednesday, May 15, 2024

ਹਾਈ ਕੋਰਟਾਂ ਦੋ ਚੀਫ ਜਸਟਿਸਾਂ ਦੀ ਸੁਪਰੀਮ ਕੋਰਟ ਵਿੱਚ ਜੱਜਾਂ ਵਜੋਂ ਨਿਯੁਕਤੀ

Must read


ਨਵੀਂ ਦਿੱਲੀ, 12 ਜੁਲਾਈ
ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਕੁਝ ਦਿਨ ਪਹਿਲਾਂ ਸਿਫਾਰਿਸ਼ ਕੀਤੇ ਹਾਈ ਕੋਰਟ ਦੇ ਦੋ ਚੀਫ ਜਸਟਿਸਾਂ ਨੂੰ ਸੁਪਰੀਮ ਕੋਰਟ ਵਿੱਚ ਜੱਜਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਅੱਜ ਟਵੀਟ ਕਰਦਿਆਂ ਉੱਜਲ ਭੁਯਾਨ ਤੇ ਐੱਸ ਵੈਂਕਟਨਰਾਇਣਾ ਭੱਟੀ ਦੀ ਸੁਪਰੀਮ ਕੋਰਟ ਵਿੱਚ ਜੱਜਾਂ ਵਜੋਂ ਨਿਯੁਕਤੀ ਬਾਰੇ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਜਸਟਿਸ ਭੁਯਾਨ ਤੇਲੰਗਾਨਾ ਹਾਈ ਕੋਰਟ ਤੇ ਜਸਟਿਸ ਭੱਟੀ ਕੇਰਲਾ ਹਾਈ ਕੋਰਟ ਦੇ ਚੀਫ ਜਸਟਿਸ ਹਨ। -ਪੀਟੀਆਈ



News Source link

- Advertisement -

More articles

- Advertisement -

Latest article