ਭਾਰਤ-ਵੈਸਟਇੰਡੀਜ਼ ਟੈਸਟ ਮੈਚ: ਲੰਚ ਤਕ ਵੈਸਟਇੰਡੀਜ਼ ਨੇ ਚਾਰ ਵਿਕਟਾਂ ’ਤੇ 68 ਦੌੜਾਂ ਬਣਾਈਆਂ

0
256


ਰੋਸੀਯੂ (ਡੋਮੀਨਿਕਾ) , 12 ਜੁਲਾਈ
ਇਥੇ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਸ਼ੁਰੂ ਹੋਏ ਪਹਿਲੇ ਟੈਸਟ ਮੈਚ ਵਿੱਚ ਭਾਰਤੀ ਗੇਂਦਬਾਜ਼ ਆਰ. ਅਸ਼ਵਿਨ ਨੇ ਵੈਸਟਇੰਡੀਜ਼ ਦੇ ਦੋਹਾਂ ਸਲਾਮੀ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ ਤੇ ਦੁਪਹਿਰ ਦੇ ਭੋਜਨ ਤਕ ਵੈਸਟਇੰਡੀਜ਼ ਦਾ ਸਕੋਰ 4 ਵਿਕਟਾਂ ’ਤੇ 68 ਦੌੜਾਂ ਸੀ। ਵੈਸਟਇੰਡੀਜ਼ ਨੇ ਟਾਸ ਜਿੱਤਣ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਤੇ ਟੀਮ ਦਾ ਸਲਾਮੀ ਬੱਲੇਬਾਜ਼ ਟੀ. ਚੰਦਰਪਾਲ ਨੇ 44 ਗੇਂਦਾ ਵਿੱਚ 12 ਦੌੜਾਂ ਬਣਾਈਆਂ ਤੇ ਕੇ. ਬਰਾਥਵੇਟ ਨੇ 46 ਗੇਂਦਾਂ ਦਾ ਸਾਹਮਣਾ ਕਰਦੇ ਹੋਏ 20 ਦੌੜਾਂ ਦਾ ਯੋਗਦਾਨ ਦਿੱਤਾ। -ਪੀਟੀਆਈ



News Source link