33.7 C
Patiāla
Sunday, May 19, 2024

ਰਾਜਸਥਾਨ: ਸਕੂਲ ਬੱਸ ਪਲਟਣ ਕਾਰਨ 30 ਬੱਚੇ ਜ਼ਖ਼ਮੀ, ਕਰਮਚਾਰੀ ਦੀ ਮੌਤ

Must read


ਜੈਸਲਮੇਰ/ਜੋਧਪੁਰ, 12 ਜੁਲਾਈ
ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ‘ਚ ਅੱਜ ਸਕੂਲ ਬੱਸ ਪਲਟਣ ਕਾਰਨ 30 ਬੱਚੇ ਜ਼ਖਮੀ ਹੋ ਗਏ ਅਤੇ ਸਕੂਲ ਕਰਮਚਾਰੀ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਬੱਸ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਜਦੋਂ ਪੋਖਰਨ ਸ਼ਹਿਰ ਨੇੜੇ ਇਹ ਹਾਦਸਾ ਹੋ ਗਿਆ।



News Source link

- Advertisement -

More articles

- Advertisement -

Latest article