44.8 C
Patiāla
Friday, May 17, 2024

ਹੋਂਡੂਰਸ ’ਚ ਔਰਤਾਂ ਦੀ ਜੇਲ੍ਹ ਅੰਦਰ ਦੰਗੇ ਭੜਕਣ ਕਾਰਨ ਘੱਟੋ ਘੱਟ 41 ਮੌਤਾਂ

Must read


ਟੇਗੁਸੀਗਲਪਾ, 21 ਜੂਨ

ਹੋਂਡੂਰਸ ’ਚ ਔਰਤਾਂ ਦੀ ਜੇਲ੍ਹ ਵਿੱਚ ਦੰਗਿਆਂ ਕਾਰਨ ਵਿੱਚ ਘੱਟੋ-ਘੱਟ 41 ਕੈਦੀਆਂ ਦੀ ਮੌਤ ਹੋ ਗਈ। ਸਿਆ ਕਿ ਅਧਿਕਾਰੀਆਂ ਨੇ ਹੁਣ ਤੱਕ ਇਹ ਪਤਾ ਲਗਾਇਆ ਹੈ ਕਿ ਰਾਜਧਾਨੀ ਟੇਗੁਸੀਗਲਪਾ ਤੋਂ ਲਗਭਗ 35 ਕਿਲੋਮੀਟਰ ਦੂਰ ਜੇਲ੍ਹ ਦੰਗਿਆਂ ਦੌਰਾਨ 25 ਕੈਦੀਆਂ ਨੂੰ ਸਾੜ ਦਿੱਤਾ ਗਿਆ ਅਤੇ 16 ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਅਧਿਕਾਰੀਆਂ ਵੱਲੋਂ ਜੇਲ੍ਹ ਲਈ ਨਵੇਂ ਨਿਯਮਾਂ ਦੇ ਐਲਾਨ ਬਾਅਦ ਦੰਗਾ ਸ਼ੁਰੂ ਹੋ ਗਿਆ। ਜ਼ਖਮੀ ਕੈਦੀਆਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। 





News Source link

- Advertisement -

More articles

- Advertisement -

Latest article