ਦਿੱਲੀ ਪੁਲੀਸ ਕੰਟਰੋਲ ਰੂਮ ਨੂੰ ਫੋਨ ਕਰਕੇ ਮੋਦੀ, ਸ਼ਾਹ ਤੇ ਨਿਤੀਸ਼ ਕੁਮਾਰ ਨੂੰ ਧਮਕੀ ਦਿੱਤੀ, ਜਾਂਚ ਸ਼ੁਰੂ

0
269


ਨਵੀਂ ਦਿੱਲੀ, 21 ਜੂਨ

ਦਿੱਲੀ ਪੁਲੀਸ ਦੀ ਬਾਹਰੀ ਜ਼ਿਲ੍ਹਾ ਇਕਾਈ ਉਸ ਵੇਲੇ ਹਰਕਤ ਵਿੱਚ ਆ ਗਈ, ਜਦੋਂ ਕਿਸੇ ਨੇ ਪੀਸੀਆਰ ’ਤੇ ਦੋ ਵਾਰ ਫੋਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਧਮਕੀਆਂ ਦਿੱਤੀਆਂ। ਫੋਨ ਕਰਨ ਵਾਲੇ ਨੂੰ ਕਾਬੂ ਕਰਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਤੇ ਵਿਆਪਕ ਜਾਂਚ ਵੀ ਸ਼ੁਰੂ ਕੀਤੀ ਹੈ।



News Source link