27.4 C
Patiāla
Thursday, May 9, 2024

ਬੰਗਲਦੇਸ਼: ਟਰੱਕ ਤੇ ਬੱਸ ਟੱਕਰ ਕਾਰਨ 15 ਹਲਾਕ

Must read


ਢਾਕਾ, 7 ਜੂਨ

ਬੰਗਲਾਦੇਸ਼ ਦੇ ਕੁਤਬਪੁਰ ਵਿੱਚ ਅੱਜ ਇੱਕ ਪਿੱਕਅੱਪ ਵਿਚਾਲੇ ਟੱਕਰ ਕਾਰਨ ਘੱਟੋ ਘੱਟ 15 ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।‘ਦਿ ਢਾਕਾ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਇਹ ਹਾਦਸਾ ਸਿਲਹੱਟ ਜ਼ਿਲ੍ਹੇ ਵਿੱਚ ਕੁਤਬਪੁਰ ਇਲਾਕੇ ਦੇ ਦਕਸ਼ਿਨ ਸੁਰਮਾ ਉਪਜ਼ਿਲ੍ਹਾ ਵਿੱਚ ਤੜਕੇ 5.30 ਵਜੇ ਰੇਤਾ ਦੇ ਭਰੇ ਟਰੱਕ ਵੱਲੋਂ ਪਿੱਕਅੱਪ ਵੈਨ, ਜਿਸ ਵਿੱਚ ਉਸਾਰੀ ਕੰਮਾਂ ਵਿੱਚ ਲੱਗੇ 25-30 ਮਜ਼ਦੂਰ ਸਵਾਰ ਸਨ, ਨੂੰ ਟੱਕਰ ਮਾਰਨ ਕਾਰਨ ਵਾਪਰਿਆ। ਪੀਟੀਆਈ





News Source link

- Advertisement -

More articles

- Advertisement -

Latest article