45.2 C
Patiāla
Friday, May 17, 2024

ਤਿੰਨ ਹੋਰ ਚੀਤੇ ਜੰਗਲ ’ਚ ਛੱਡੇ

Must read


ਭੋਪਾਲ: ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਵਿਚਲੇ ਕੂਨੋ ਨੈਸ਼ਨਲ ਪਾਰਕ (ਕੇਐਨਪੀ) ਦੇ ਜੰਗਲ ਵਿੱਚ ਤਿੰਨ ਹੋਰ ਚੀਤੇ ਛੱਡ ਦਿੱਤੇ ਗਏ ਹਨ। ਇਸ ਨਾਲ ਇੱਥੋਂ ਦੇ ਜੰਗਲਾਂ ਵਿੱਚ ਛੱਡੇ ਗਏ ਚੀਤਿਆਂ ਦੀ ਕੁੱਲ ਗਿਣਤੀ ਛੇ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਅਗਨੀ ਅਤੇ ਵਾਯੂ ਨਾਮਕ ਦੋ ਨਰ ਅਤੇ ਗਾਮਿਨੀ ਨਾਮ ਦੇ ਇੱਕ ਮਾਦਾ ਚੀਤੇ ਨੂੰ ਬੀਤੇ ਦਿਨ ਕੇਐੱਨਪੀ ਦੇ ਜੰਗਲਾਂ ਵਿੱਚ ਛੱਡਿਆ ਗਿਆ। ਇਸ ਨਾਲ ਕੇਐੱਨਪੀ ਦੇ ਜੰਗਲਾਂ ’ਚ ਹੁਣ ਤੱਕ ਛੱਡੇ ਗਏ ਚੀਤਿਆਂ ਦੀ ਗਿਣਤੀ ਛੇ ਹੋ ਗਈ ਹੈ। -ਪੀਟੀਆਈ



News Source link

- Advertisement -

More articles

- Advertisement -

Latest article