41.5 C
Patiāla
Friday, May 10, 2024

ਦਿੱਲੀ ’ਚ ਖੁੱਲ੍ਹਿਆ ਐਪਲ ਦਾ ਪਹਿਲਾ ਸਟੋਰ: ਕੰਪਨੀ ਦੇ ਸੀਈਓ ਨੇ ਗਾਹਕਾਂ ਦਾ ਸੁਆਗਤ ਕੀਤਾ

Must read


ਮੁੰਬਈ, 20 ਅਪਰੈਲ

ਵਿਸ਼ਵ ਦੀ ਪ੍ਰਮੁੱਖ ਤਕਨਾਲੋਜੀ ਕੰਪਨੀ ਐਪਲ ਦਾ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਹਿਲਾ ਸਟੋਰ ਅੱਜ ਖੁੱਲ੍ਹ ਗਿਆ। ਇਸ ਮੌਕੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਟਿਮ ਕੁੱਕ ਨੇ ਗਾਹਕਾਂ ਦਾ ਸੁਆਗਤ ਕੀਤਾ। ਦਿੱਲੀ ਵਿੱਚ ਐਪਲ ਸਟੋਰ ਸਾਕੇਤ ਵਿੱਚ ਸਿਲੈਕਟ ਸਿਟੀਵਾਕ ਮਾਲ ਵਿੱਚ ਖੁੱਲ੍ਹਿਆ ਹੈ। ‘ਐਪਲ ਸਾਕੇਤ’ ਨਾਮ ਦੇ ਸਟੋਰ ਦਾ ਡਿਜ਼ਾਈਨ ਦਿੱਲੀ ਦੇ ਪੁਰਾਣੇ ਗੇਟਾਂ ਤੋਂ ਪ੍ਰੇਰਿਤ ਹੈ। ਹਾਲਾਂਕਿ ਇਹ ਮੁੰਬਈ ਦੇ ਸਟੋਰ ਤੋਂ ਆਕਾਰ ਵਿਚ ਛੋਟਾ ਹੈ।



News Source link

- Advertisement -

More articles

- Advertisement -

Latest article