30.9 C
Patiāla
Thursday, May 16, 2024

ਮੱਖਣ ਤੇ ਹੋਰ ਡੇਅਰੀ ਉਤਪਾਦਾਂ ਦੀ ਦਰਾਮਦ ਨਹੀਂ ਕੀਤੀ ਜਾਵੇਗੀ: ਕੇਂਦਰ

Must read


ਨਵੀਂ ਦਿੱਲੀ, 14 ਅਪਰੈਲ

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਅੱਜ ਸਪੱਸ਼ਟ ਕੀਤਾ ਕਿ ਦੇਸ਼ ਮੱਖਣ ਵਰਗੇ ਡੇਅਰੀ ਉਤਪਾਦਾਂ ਦੀ ਦਰਾਮਦ ਨਹੀਂ ਕਰੇਗਾ, ਸਗੋਂ ਸਪਲਾਈ ਵਧਾਉਣ ਲਈ ਸਰਕਾਰ ਵੱਡੇ ਅਤੇ ਘਰੇਲੂ ਸੈਕਟਰ ਤੋਂ ਮਦਦ ਲਵੇਗੀ। ਉਨ੍ਹਾਂ ਇਕੇ ਕਿਹਾ,‘ਇਸ ਵਿੱਚ ਕੋਈ ਸੱਚਾਈ ਨਹੀਂ ਹੈ (ਡੇਅਰੀ ਉਤਪਾਦਾਂ ਦੀ ਕਮੀ)। ਕੋਈ ਦਰਾਮਦ ਨਹੀਂ ਹੋਵੇਗੀ। ਦੇਸ਼ ‘ਚ ਦੁੱਧ ਦੀ ਕਮੀ ਨਹੀਂ ਹੈ ਅਤੇ ਸਰਕਾਰ ਇਸ ‘ਤੇ ਨਜ਼ਰ ਰੱਖ ਰਹੀ ਹੈ। ਮੰਗ ਵਧੀ ਹੈ ਪਰ ਕਿਸਾਨ ਤੇ ਖਪਤਕਾਰ ਬੇਫ਼ਿਕਰ ਰਹਿਣ।’



News Source link

- Advertisement -

More articles

- Advertisement -

Latest article