31.6 C
Patiāla
Thursday, May 16, 2024

ਕਰਨਾਟਕ: ਕਾਰ ਤੇ ਬੱਸ ਦੀ ਟੱਕਰ ਕਾਰਨ ਦੋ ਔਰਤਾਂ ਤੇ ਤਿੰਨ ਬੱਚਿਆਂ ਸਣੇ 6 ਹਲਾਕ

Must read


ਕੋਡਾਗੂ (ਕਰਨਾਟਕ), 14 ਅਪਰੈਲ

ਕਰਨਾਟਕ ਵਿੱਚ ਕੋਡਾਗੂ ਜ਼ਿਲ੍ਹੇ ਦੇ ਸੰਪਜੇ ਗੇਟ ’ਤੇ ਅੱਜ ਇੱਕ ਕਾਰ ਦੀ ਸਰਕਾਰੀ ਬੱਸ ਨਾਲ ਟੱਕਰ ਕਾਰਨ ਹਾਦਸੇ ’ਚ ਦੋ ਔਰਤਾਂ ਤੇ ਤਿੰਨ ਬੱਚਿਆਂ ਸਣੇ 6 ਜਣਿਆਂ ਦੀ ਮੌਤ ਹੋ ਗਈ। ਹਾਦਸੇ ’ਚ 2 ਹੋਰ ਜ਼ਖਮੀ ਵੀ ਹੋਏ ਹਨ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਮਾਂਡਯਾ ਜ਼ਿਲ੍ਹੇ ਦੇ ਮੱਦੂਰ ਤੋਂ ਦੱਖਣੀ ਕੰਨੜ ਜ਼ਿਲ੍ਹੇ ਵਿੱਚ ਸੁਲੀਆ ਜਾ ਰਹੇ ਸਨ ਕਿ ਰਸਤੇ ਵਿੱਚ ਵਾਹਨ ਦੀ ਕਰਨਾਟਕ ਦੀ ਸਰਕਾਰੀ ਬੱਸ ਨਾਲ ਟੱਕਰ ਹੋ ਗਈ। -ਪੀਟੀਆਈ



News Source link

- Advertisement -

More articles

- Advertisement -

Latest article