28.6 C
Patiāla
Wednesday, May 15, 2024

ਯੂਪੀ ਪੁਲੀਸ ਅਤੀਕ ਨੂੰ ਸਾਬਰਮਤੀ ਜੇਲ੍ਹ ਤੋਂ ਲੈ ਕੇ ਪ੍ਰਯਾਗਰਾਜ ਲਈ ਰਵਾਨਾ

Must read


ਅਹਿਮਦਾਬਾਦ/ਪ੍ਰਯਾਗਰਾਜ, 26 ਮਾਰਚ

ਉੱਤਰ ਪ੍ਰਦੇਸ਼ ਪੁਲੀਸ ਦੀ ਇਕ ਟੀਮ ਅੱਜ ਸ਼ਾਮ ਨੂੰ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਗੁਜਰਾਤ ਦੇ ਅਹਿਮਦਾਬਾਦ ’ਚ ਸਥਿਤ ਸਾਬਰਮਤੀ ਕੇਂਦਰੀ ਜੇਲ੍ਹ ਤੋਂ ਲੈ ਕੇ ਪ੍ਰਯਾਗਰਾਜ ਲਈ ਰਵਾਨਾ ਹੋਈ। ਅਤੀਕ ਇਸ ਜੇਲ੍ਹ ਵਿੱਚ ਜੂਨ 2019 ਤੋਂ ਬੰਦ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਤੀਕ ਨੂੰ ਇਕ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ ਜੋ ਕਿ 28 ਮਾਰਚ ਨੂੰ ਅਗਵਾ ਦੇ ਇਕ ਮਾਮਲੇ ਵਿੱਚ ਹੁਕਮ ਜਾਰੀ ਕਰਨ ਵਾਲੀ ਹੈ ਅਤੇ ਇਸ ਮਾਮਲੇ ਵਿੱਚ ਅਤੀਕ ਮੁਲਜ਼ਮ ਹੈ।



News Source link

- Advertisement -

More articles

- Advertisement -

Latest article