ਡੁੱਬ ਰਹੇ ਕ੍ਰੈਡਿਟ ਸੁਇਸ ਨੂੰ ਯੂਬੀਐੱਸ 3.25 ਅਰਬ ਡਾਲਰ ’ਚ ਖਰੀਦੇਗਾ

Must read


ਜਨੇਵਾ, 20 ਮਾਰਚ

ਕੌਮਾਂਤਰੀ ਬੈਂਕਿੰਗ ਪ੍ਰਣਾਲੀ ਵਿੱਚ ਉਥਲ-ਪੁਥਲ ਨੂੰ ਰੋਕਣ ਦੇ ਉਦੇਸ਼ ਨਾਲ ਵਿਸ਼ਵ ਦੀ ਪ੍ਰਮੁੱਖ ਵਿੱਤੀ ਕੰਪਨੀ ਯੂਬੀਐੱਸ ਸਵਿਟਜ਼ਰਲੈਂਡ ਸੰਕਟ ਵਿੱਚ ਘਿਰੇ ਬੈਂਕ ਕ੍ਰੈਡਿਟ ਸੁਇਸ ਨੂੰ ਕਰੀਬ 3.25 ਅਰਬ ਡਾਲਰ ਵਿੱਚ ਖਰੀਦੇਗੀ। ਕ੍ਰੈਡਿਟ ਸੁਇਸ ਨੇ ਕਿਹਾ ਕਿ ਉਹ ਆਪਣੇ ਸ਼ੇਅਰ ਡਿੱਗਣ ਤੋਂ ਬਾਅਦ ਸਵਿਸ ਸੈਂਟਰਲ ਬੈਂਕ (ਕੇਂਦਰੀ ਬੈਂਕ) ਤੋਂ 54 ਅਰਬ ਤੱਕ ਦਾ ਕਰਜ਼ਾ ਲਵੇਗਾ। ਹਾਲਾਂਕਿ ਇਸ ਨਾਲ ਵੀ ਬੈਂਕ ਦੇ ਗਾਹਕਾਂ ਅਤੇ ਨਿਵੇਸ਼ਕਾਂ ਨੂੰ ਭਰੋਸਾ ਨਹੀਂ ਮਿਲਿਆ। ਇਸ ਤੋਂ ਬਾਅਦ ਸਵਿਸ ਅਧਿਕਾਰੀਆਂ ਨੇ ਯੂਬੀਐੱਸ ਨੂੰ ਸੰਕਟ ਵਿੱਚ ਘਿਰੇ ਬੈਂਕ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਬੇਨਤੀ ਕੀਤੀ।



News Source link

- Advertisement -

More articles

- Advertisement -

Latest article