ਦਿੱਲੀ: ਕਨਾਟ ਪਲੇਸ ’ਚ ਹੋਟਲ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

Must read


ਨਵੀਂ ਦਿੱਲੀ, 21 ਜਨਵਰੀ

ਮੱਧ ਦਿੱਲੀ ਦੇ ਕਨਾਟ ਪਲੇਸ ਸਥਿਤ ਹੋਟਲ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ, ਜਿਸ ਹੋਟਲ ‘ਚ ਅੱਗ ਲੱਗੀ ਉਹ ਕਨਾਟ ਪਲੇਸ ਦੇ ‘ਐੱਫ’ ਬਲਾਕ ‘ਚ ਸਥਿਤ ਹੈ। ਅਧਿਕਾਰੀਆਂ ਮੁਤਾਬਕ ਦਿੱਲੀ ਫਾਇਰ ਸਰਵਿਸ ਨੂੰ ਸਵੇਰੇ 8.51 ਵਜੇ ਹੋਟਲ ‘ਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਮੌਕੇ ‘ਤੇ ਪਹੁੰਚੀਆਂ।



News Source link

- Advertisement -

More articles

- Advertisement -

Latest article