30.2 C
Patiāla
Wednesday, May 15, 2024

ਦਸੰਬਰ 2022 ’ਚ ਦੇਸ਼ ਦੀ ਬਰਾਮਦ ਤੇ ਦਰਾਮਦ ਘਟੀ

Must read


ਨਵੀਂ ਦਿੱਲੀ, 16 ਜਨਵਰੀ

ਸਰਕਾਰ ਮੁਤਾਬਕ ਦਸੰਬਰ 2022 ਵਿੱਚ ਦੇਸ਼ ਦਾ ਨਿਰਯਾਤ ਘਟ ਕੇ 34.48 ਅਰਬ ਡਾਲਰ ਰਹਿ ਗਿਆ। ਇਸ ਤੋਂ ਪਿਛਲੇ ਸਾਲ ਇਸੇ ਮਹੀਨੇ ਇਹ 39.27 ਅਰਬ ਡਾਲਰ ਸੀ। ਇਸ ਦੇ ਨਾਲ ਦਸੰਬਰ ਵਿੱਚ ਭਾਰਤ ਦੀ ਦਰਾਮਦ ਵੀ 60.33 ਅਰਬ ਡਾਲਰ ਤੋਂ ਘੱਟ ਕੇ 58.24 ਅਰਬ ਡਾਲਰ ’ਤੇ ਆ ਗਈ।



News Source link

- Advertisement -

More articles

- Advertisement -

Latest article