41.2 C
Patiāla
Friday, May 17, 2024

ਮਾਰਟੀਨਾ ਨਵਰਾਤੀਲੋਵਾ ਗਲੇ ਤੇ ਛਾਤੀ ਦੇ ਕੈਂਸਰ ਨਾਲ ਪੀੜਤ

Must read


ਨਿਊਯਾਰਕ, 2 ਜਨਵਰੀ

ਉੱਘੀ ਟੈਨਿਸ ਖਿਡਾਰਨ ਮਾਰਟੀਨਾ ਨਵਰਾਤੀਲੋਵਾ ਨੇ ਅੱਜ ਦੱਸਿਆ ਕਿ ਉਹ ਗਲੇ ਅਤੇ ਛਾਤੀ ਦੇ ਕੈਂਸਰ ਨਾਲ ਪੀੜਤ ਹੈ। 18 ਵਾਰ ਦੀ ਗਰੈਂਡ ਸਲੈਮ ਸਿੰਗਲਜ਼ ਚੈਂਪੀਅਨ ਅਤੇ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ ਦੀ ਮੈਂਬਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਉਹ ਜਲਦੀ ਇਲਾਜ ਸ਼ੁਰੂ ਕਰਵਾਏਗੀ। 66 ਸਾਲਾ ਸਾਬਕਾ ਖਿਡਾਰਨ ਨੇ ਕਿਹਾ ਕਿ ਉਹ ਕੈਂਸਰ ਖ਼ਿਲਾਫ ਹਾਰ ਮੰਨਣ ਦੀ ਥਾਂ ਲੜਾਈ ਲੜੇਗੀ।





News Source link

- Advertisement -

More articles

- Advertisement -

Latest article