31.9 C
Patiāla
Monday, May 13, 2024

ਸੰਸਦੀ ਸਥਾਈ ਕਮੇਟੀ ਨੇ ਸੈਰਸਪਾਟਾ ਮੰਤਰਾਲੇ ਨੂੰ ਦੇਸ਼ ਵਿੱਚ ‘ਨਾਈਟ ਲਾਈਫ’ ਨੂੰ ਉਤਸ਼ਾਹਤ ਕਰਨ ਲਈ ਕਿਹਾ

Must read


ਸ਼ੁਭਦੀਪ ਚੌਧਰੀ

ਨਵੀਂ ਦਿੱਲੀ, 27 ਦਸੰਬਰ

ਵਾਈਐੱਸਆਰਸੀਪੀ ਦੇ ਸੰਸਦ ਮੈਂਬਰ ਵਿਜੈਸਾਈ ਰੈੱਡੀ ਦੀ ਅਗਵਾਈ ਵਾਲੀ ਟਰਾਂਸਪੋਰਟ, ਸੈਰ-ਸਪਾਟਾ ਅਤੇ ਸੱਭਿਆਚਾਰ ਬਾਰੇ ਸੰਸਦੀ ਸਥਾਈ ਕਮੇਟੀ ਨੇ ਸੈਰ-ਸਪਾਟਾ ਮੰਤਰਾਲੇ ਨੂੰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਦੇਸ਼ ਵਿੱਚ ‘ਨਾਈਟ ਲਾਈਫ’ ਨੂੰ ਜ਼ੋਰਦਾਰ ਢੰਗ ਨਾਲ ਉਤਸ਼ਾਹਿਤ ਕਰਨ ਲਈ ਕਿਹਾ ਹੈ। ਕਮੇਟੀ ਨੇ ਕਿਹਾ ਕਿ ‘ਨਾਈਟ ਟੂਰਿਜ਼ਮ ਅਤੇ ਨਾਈਟ ਲਾਈਫ’ ਨੂੰ ਉਤਸ਼ਾਹਿਤ ਕਰਨ ਨਾਲ ਦੇਸ਼ ਦੇ ਸਮੁੱਚੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। 



News Source link

- Advertisement -

More articles

- Advertisement -

Latest article