ਮਨਿਕਾ ਬੱਤਰਾ ਏਸ਼ਿਆਈ ਟੇਬਲ ਟੈਨਿਸ ’ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ

Must read


ਬੈਂਕਾਕ, 19 ਨਵੰਬਰ

ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਏਸ਼ੀਅਨ ਕੱਪ ਟੇਬਲ ਟੈਨਿਸ ਟੂਰਨਾਮੈਂਟ ਵਿਚ ਕਾਂਸੀ ਦਾ ਤਮਗਾ ਜਿੱਤ ਲਿਆ। ਉਹ ਇਸ ਨਾਲ ਈਵੈਂਟ ਵਿਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖ਼ਿਡਾਰਨ ਬਣ ਗਈ। ਉਸ ਨੇ ਵਿਸ਼ਵ ਦੀ ਛੇਵੇਂ ਨੰਬਰ ਅਤੇ ਤਿੰਨ ਵਾਰ ਦੀ ਏਸ਼ਿਆਈ ਚੈਂਪੀਅਨ ਜਪਾਨ ਦੀ ਹਿਨਾ ਹਯਾਤ ਨੂੰ 11-6, 6-11, 11-7, 12-10, 4-11, 11-2 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। 





News Source link

- Advertisement -

More articles

- Advertisement -

Latest article