33.5 C
Patiāla
Wednesday, May 22, 2024

ਬਿਹਾਰ: ਕੋਲੇ ਨਾਲ ਲੱਦੀ ਮਾਲ ਗੱਡੀ ਦੇ 53 ਡੱਬੇ ਲੀਹੋਂ ਲੱਥੇ

Must read


ਪਟਨਾ, 26 ਅਕਤੂਬਰ

ਬਿਹਾਰ ‘ਚ ਪੂਰਬੀ-ਮੱਧ ਰੇਲਵੇ ਦੇ ਧਨਬਾਦ ਡਿਵੀਜ਼ਨ ਦੇ ਕੋਡਰਮਾ ਅਤੇ ਮਾਨਪੁਰ ਰੇਲਵੇ ਸੈਕਸ਼ਨ ਵਿਚਕਾਰ ਗੁਰਪਾ ਸਟੇਸ਼ਨ ‘ਤੇ ਅੱਜ ਸਵੇਰੇ ਕੋਲੇ ਨਾਲ ਭਰੀ ਮਾਲ ਗੱਡੀ ਦੇ 53 ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਇਸ ਰੇਲਵੇ ਮਾਰਗ ‘ਤੇ ਆਵਾਜਾਈ ਪ੍ਰਭਾਵਿਤ ਹੋ ਗਈ। ਪੂਰਬੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਸਵੇਰੇ 6.24 ਵਜੇ ਹੋਏ ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। 



News Source link

- Advertisement -

More articles

- Advertisement -

Latest article