37.3 C
Patiāla
Saturday, May 4, 2024

ਰਾਸ਼ਟਰਮੰਡਲ ਖੇਡਾਂ: ਵੇਟਲਿਫਟਰ ਗੁਰੂਰਾਜਾ ਨੇ ਜਿੱਤਿਆ ਕਾਂਸੇ ਦਾ ਤਗਮਾ

Must read


ਬਰਮਿੰਘਮ, 30 ਜੁਲਾਈ

ਇਥੇ ਰਾਸ਼ਟਰਮੰਡਲ ਖੇਡਾਂ ਦੇ ਅੱਜ ਦੂਜੇ ਦਿਨ ਵੇਟਲਿਫਟਰ ਗੁਰੂਰਾਜਾ ਪੁਜਾਰੀ ਨੇ 61 ਕਿਲੋ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਅੰਕ ਸੂਚੀ ਵਿੱਚ ਇਜ਼ਾਫ਼ਾ ਕੀਤਾ। 2018 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਪੁਜਾਰੀ ਨੇ 269 ਕਿਲੋ ਭਾਰ ਚੁੱਕੇ ਕੇ ਤੀਜਾ ਸਥਾਨ ਹਾਸਲ ਕੀਤਾ। ਮਲੇਸ਼ੀਆ ਦੇ ਅਜਨਿਲ ਮੁਹੰਮਦ ਨੇ 285 ਕਿਲੋ ਭਾਰ ਚੁੱਕ ਕੇ ਸੋਨੇ ਅਤੇ ਪਾਪੂਆ ਨਿਊ ਗਿਨੀ ਦੇ ਮੋਰਿਆ ਬਾਰੂ ਨੇ 273 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਸੰਕੇਤ ਸਾਗਰ ਨੇ 55 ਕਿਲੋ ਵਰਗ ਵਿੱਚ ਚਾਂਦੀ ਦਾ ਤਗਮਾ ਜੱਤਿਆ ਸੀ। ਭਾਰਤ ਹੁਣ ਤਕ ਦੋ ਤਗਮੇ ਜਿੱਤ ਚੁੱਕਾ ਹੈ। -ਏਜੰਸੀ

 

 

 





News Source link

- Advertisement -

More articles

- Advertisement -

Latest article