ਪੰਜਾਬ 5 ਜੁਲਾਈ ਨੂੰ ਪ੍ਰਾਈਮ ਵੀਡੀਓ ਤੇ ਆਵੇਗੀ ਮਿਰਜ਼ਾਪੁਰ-3 By Mehra Media Team June 11, 2024 0 140 Share Facebook Twitter Pinterest WhatsApp Must read Weather Update : ਝੂਮ ਕੇ ਆਇਆ ਮਾਨਸੂਨ ! ਦੇਸ਼ ਭਰ 'ਚ ਫੜੀ ਰਫ਼ਤਾਰ, ਜਾਣੋ ਯੂਪੀ-ਬਿਹਾਰ ਅਤੇ ਦਿੱਲੀ ਵਿੱਚ ਕਦੋਂ ਹੋਵੇਗੀ ਬਾਰਿਸ਼ June 8, 2026 Petrol-Diesel Price : ਕੀ LPG ਸਿਲੰਡਰ ਦੇ ਨਾਲ-ਨਾਲ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਵੀ ਵਧੀਆਂ ਕੀਮਤਾਂ ? June 8, 2026 51 ਸਾਲ ਦੀ ਉਮਰ 'ਚ ਵੀ ਬੇਹੱਦ ਖੂਬਸੂਰਤ ਹੈ ਸ਼ਿਲਪਾ ਸ਼ੈੱਟੀ, ਦਿਲਕਸ਼ ਅਦਾਵਾਂ ਨਾਲ ਜਿੱਤ ਲੈਂਦੀ ਹੈ ਸਭ ਦਾ ਦਿਲ June 8, 2026 Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ June 8, 2026 Mehra Media Teamhttps://punjabimedia.in ਮੁੰਬਈ, 11 ਜੂਨ ਦਰਸ਼ਕਾਂ ਵੱਲੋਂ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਅਪਰਾਧ ਅਤੇ ਡਰਾਮਾ ਭਰਪੂਰ ਲੜੀ ‘ਮਿਰਜ਼ਾਪੁਰ’ ਦਾ ਤੀਜਾ ਸੀਜ਼ਨ 5 ਜੁਲਾਈ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਲੜੀ ਨੂੰ 10 ਪ੍ਰਸੰਗਾਂ ਵਿੱਚ ਰੱਖਿਆ ਗਿਆ ਹੈ। ਇੰਤਜ਼ਾਰ ਕਰ ਰਹੇ ਦਰਸ਼ਕਾਂ ਵੱਲੋਂ ਮਿਰਜ਼ਾਪੁਰ-3 ਦੀ ਸ਼ੂਟਿੰਗ ਖ਼ਤਮ ਹੋਣ ਉਪਰੰਤ ਰੀਲੀਜ਼ ਹੋਣ ਦੀਆਂ ਤਰੀਕਾਂ ਬਾਰੇ ਕਿਆਸ ਲਗਾਏ ਜਾ ਰਹੇ ਸਨ ਜਿਸ ਸਬੰਧੀ ਸੋਸ਼ਲ ਮੀਡੀਆ ’ਤੇ ਕਈ ਮਜ਼ਾਕੀਆ ਮੀਮਜ਼ ਵੀ ਸਾਹਮਣੇ ਆਏ। ਮਿਰਜ਼ਾਪੁਰ ਦੀ ਕਹਾਣੀ ਅਖਾਨੰਦ ਤ੍ਰਿਪਾਠੀ ਜੋ ਕਿ ਕਾਲੀਨ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਮਾਫੀਆ ਡਾਨ ਅਤੇ ਉੱਤਰ ਪ੍ਰਦੇਸ਼ ‘ਚ ਪੂਰਵਾਂਚਲ ਦੇ ਮਿਰਜ਼ਾਪੁਰ ਦਾ ਕਾਲਪਨਿਕ ਸ਼ਾਸਕ ਵੀ ਹੈ, ਦੇ ਦੁਆਲੇ ਘੁੰਮਦੀ ਹੈ। ਇਸ ਲੜੀ ਵਿੱਚ ਪੰਕਜ ਤ੍ਰਿਪਾਠੀ, ਅਲੀ ਅਫ਼ਜ਼ਲ, ਸ਼ਵੇਤਾ ਤ੍ਰਿਪਾਠੀ ਸ਼ਰਮਾ, ਰਸੀਕਾ ਦੁੱਗਲ, ਵਿਜੇ ਵਰਮਾ, ਇਸ਼ਾ ਤਲਵਾਰ, ਅੰਜੁਮ ਸ਼ਰਮਾ, ਪ੍ਰਿਆਂਸ਼ੂ, ਹਰਸ਼ਿਤਾ ਸ਼ੇਖਰ ਗੌੜ, ਰਾਜੇਸ਼ ਤੇਲਾਂਗ, ਸ਼ੀਬਾ ਚੱਢਾ, ਮੇਘਨਾ ਮਲਿਕ, ਅਤੇ ਮਨੂ ਰਿਸ਼ੀ ਚੱਢਾ ਅਹਿਮ ਰੋਲ ਅਦਾ ਕਰ ਰਹੇ ਹਨ। ਇੱਕ ਇੰਟਰਵਿਊ ਦੌਰਾਨ ਲੜੀ ਦੇ ਪ੍ਰੋਡਿਊਸਰ ਰਿਤੇਸ਼ ਸਿਧਵਾਨੀ ਨੇ ਕਿਹਾ ਕਿ ਮਿਰਜ਼ਪੁਰ ਦੀਆਂ ਪਹਿਲੀਆਂ ਦੋ ਲੜੀਆਂ ਨੂੰ ਭਾਰਤ ਸਮੇਤ ਹੋਰ ਦੇਸ਼ਾਂ ਦੇ ਦਰਸ਼ਕਾਂ ਨੇ ਅਥਾਹ ਪਿਆਰ ਦਿੱਤਾ, ਇਹ ਹੌਸਲਾ ਅਫ਼ਜ਼ਾਈ ਸਾਨੂੰ ਹੋਰ ਚੰਗਾ ਕਰਨ ਲਈ ਪ੍ਰੇਰਿਤ ਕਰਦੀ ਹੈ। ਐਕਸਲ ਮੀਡੀਆ ਅਤੇ ਐਂਟਰਟੇਨਮੈਂਟ ਵੱਲੋਂ ਬਣਾਈ ਗਈ ਇਸ ਮਿਰਜ਼ਪੁਰ ਸੀਰੀਜ਼ ਦਾ ਨਿਰਦੇਸ਼ਨ ਗੁਰਮੀਤ ਸਿੰਘ ਅਤੇ ਆਨੰਦ ਅਈਅਰ ਵੱਲੋਂ ਕੀਤਾ ਗਿਆ ਹੈ, ਜੋ ਕਿ ਪ੍ਰਾਈਮ ਵੀਡੀਓ ‘ਤੇ 5 ਜੁਲਾਈ ਨੂੰ ਆ ਰਹੀ ਹੈ। News Source link Tagsਆਵਗਜਲਈਤਨਪਰਈਮਮਰਜ਼ਪਰ3ਵਡਓ Share Facebook Twitter Pinterest WhatsApp Previous articleਹਿਮਾਚਲ ਪ੍ਰਦੇਸ਼: ਟਾਂਡਾ ਮੈਡੀਕਲ ਕਾਲਜ ’ਚ ਰੈਗਿੰਗ ਦੇ ਦੋਸ਼ ਹੇਠ 4 ਵਿਦਿਆਰਥੀਆਂ ਨੂੰ ਕੱਢਿਆ – Punjabi TribuneNext articleGoli | Aarsh Benipal | Full Video Song | Latest Punjabi Songs 2014 | Rootz Records - Advertisement - More articles Weather Update : ਝੂਮ ਕੇ ਆਇਆ ਮਾਨਸੂਨ ! ਦੇਸ਼ ਭਰ 'ਚ ਫੜੀ ਰਫ਼ਤਾਰ, ਜਾਣੋ ਯੂਪੀ-ਬਿਹਾਰ ਅਤੇ ਦਿੱਲੀ ਵਿੱਚ ਕਦੋਂ ਹੋਵੇਗੀ ਬਾਰਿਸ਼ June 8, 2026 Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ June 8, 2026 ABP Sanjha Top 10, 7 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 8, 2026 - Advertisement - Latest article Weather Update : ਝੂਮ ਕੇ ਆਇਆ ਮਾਨਸੂਨ ! ਦੇਸ਼ ਭਰ 'ਚ ਫੜੀ ਰਫ਼ਤਾਰ, ਜਾਣੋ ਯੂਪੀ-ਬਿਹਾਰ ਅਤੇ ਦਿੱਲੀ ਵਿੱਚ ਕਦੋਂ ਹੋਵੇਗੀ ਬਾਰਿਸ਼ June 8, 2026 Petrol-Diesel Price : ਕੀ LPG ਸਿਲੰਡਰ ਦੇ ਨਾਲ-ਨਾਲ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਵੀ ਵਧੀਆਂ ਕੀਮਤਾਂ ? June 8, 2026 51 ਸਾਲ ਦੀ ਉਮਰ 'ਚ ਵੀ ਬੇਹੱਦ ਖੂਬਸੂਰਤ ਹੈ ਸ਼ਿਲਪਾ ਸ਼ੈੱਟੀ, ਦਿਲਕਸ਼ ਅਦਾਵਾਂ ਨਾਲ ਜਿੱਤ ਲੈਂਦੀ ਹੈ ਸਭ ਦਾ ਦਿਲ June 8, 2026 Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ June 8, 2026 Resigns: ਵੱਡੀ ਖਬਰ, ਪ੍ਰਸ਼ਾਸਨ ਨੂੰ ਲੱਗਿਆ ਝਟਕਾ; ਇਸ ਮਸ਼ਹੂਰ ਸ਼ਖਸ਼ੀਅਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ: ਵਜ੍ਹਾ ਦੱਸਦੇ ਹੋਏ ਬੋਲੇ… June 8, 2026