42.6 C
Patiāla
Sunday, June 21, 2026

34615 ਕਰੋੜ ਰੁਪਏ ਦੀ ਬੈਂਕ ਧੋਖਾਧੜੀ ’ਚ ਡੀਐੱਚਐੱਫਐੱਲ ਦੇ ਸਾਬਕਾ ਚੇਅਰਮੈਨ ਤੇ ਡਾਇਰੈਕਟਰ ਖ਼ਿਲਾਫ ਕੇਸ ਦਰਜ

Must read


ਨਵੀਂ ਦਿੱਲੀ, 22 ਜੂਨ

ਸੀਬੀਆਈ ਨੇ ਯੂਨੀਅਨ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ 17 ਬੈਂਕਾਂ ਦੇ ਸਮੂਹ ਨਾਲ 34615 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਡੀਐੱਚਐੱਫਐੱਲ ਦੇ ਸਾਬਕਾ ਚੇਅਰਮੈਨ ਕਪਿਲ ਵਧਾਵਨ ਅਤੇ ਡਾਇਰੈਕਟਰ ਧੀਰਜ ਵਧਾਵਨ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਹੈ। ਇਹ ਏਜੰਸੀ ਦੀ ਜਾਂਚ ਦੇ ਘੇਰੇ ਵਿੱਚ ਆਈ ਹੁਣ ਤੱਕ ਦੀ ਸਭ ਤੋਂ ਵੱਡੀ ਬੈਂਕ ਧੋਖਾਧੜੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਮੁੰਬਈ ਵਿੱਚ ਮੁਲਜ਼ਮਾਂ ਦੇ 12 ਟਿਕਾਣਿਆਂ ਦੀ ਤਲਾਸ਼ ਕਰ ਰਹੀ ਹੈ।



News Source link

- Advertisement -

More articles

- Advertisement -

Latest article