41.4 C
Patiāla
Monday, May 6, 2024

ਹਿਮਾਚਲ ਪ੍ਰਦੇਸ਼ ’ਚ ਭੂਚਾਲ ਦੇ ਝਟਕੇ

Must read


ਸ਼ਿਮਲਾ, 4 ਮਾਰਚ

ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਦੇ ਕੁਝ ਹਿੱਸਿਆਂ ’ਚ ਸੋਮਵਾਰ ਦੁਪਹਿਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 3.2 ਮਾਪੀ ਗਈ ਜਦੋਂ ਕਿ ਡੂੰਘਾਈ 5 ਕਿਲੋਮੀਟਰ ਸੀ। ਅਜੇ ਤੱਕ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਜਾਨੀ-ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਕਬਾਇਲੀ ਜ਼ਿਲ੍ਹਾ ਲਾਹੌਲ ਅਤੇ ਸਪਿਤੀ ਭੂਚਾਲ ਜ਼ੋਨ IV ਵਿੱਚ ਆਉਂਦਾ ਹੈ, ਜੋ ਕਿ ਉੱਚ ਜੋਖਮ ਵਾਲਾ ਜ਼ੋਨ ਹੈ। -ਪੀਟੀਆਈ

 



News Source link

- Advertisement -

More articles

- Advertisement -

Latest article