25 C
Patiāla
Monday, April 29, 2024

ਤੀਜੀ ਤਿਮਾਹੀ ਵਿੱਚ 8.4 ਫੀਸਦ ਰਹੀ ਜੀਡੀਪੀ

Must read


ਨਵੀਂ ਦਿੱਲੀ, 29 ਫਰਵਰੀ

ਸਾਲ 2023 ਦੇ ਆਖਰੀ ਤਿੰਨ ਮਹੀਨਿਆਂ (ਤੀਜੀ ਤਿਮਾਹੀ) ਵਿਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 8.4 ਫੀਸਦ ਰਹੀ, ਜੋ ਆਸਾਂ ਤੇ ਉਮੀਦਾਂ ਨਾਲੋਂ ਕਿਤੇ ਵੱਧ ਹੈ। ਪਿਛਲੇ ਡੇਢ ਸਾਲਾਂ ਵਿਚ ਪਹਿਲੀ ਵਾਰ ਹੈ ਜਦੋਂ ਵਿਕਾਸ ਦਰ ਨੇ ਇੰਨੀ ਰਫ਼ਤਾਰ ਫੜੀ ਹੈ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਅਧਾਰਿਤ ਵਿਕਾਸ ਦਰ ਦਸੰਬਰ ਤਿਮਾਹੀ ਵਿਚ 8.4 ਫੀਸਦ ਰਹੀ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਇਹ ਅੰਕੜਾ 4.3 ਫੀਸਦ ਸੀ।  -ਪੀਟੀਆਈ



News Source link
#ਤਜ #ਤਮਹ #ਵਚ #ਫਸਦ #ਰਹ #ਜਡਪ

- Advertisement -

More articles

- Advertisement -

Latest article