35.6 C
Patiāla
Friday, May 3, 2024

ਅਮਰੀਕਾ ਦੀ ਅਦਾਲਤ ਨੇ ਧੋਖਾਧੜੀ ਮਾਮਲੇ ’ਚ ਟਰੰਪ ’ਤੇ 36.40 ਕਰੋੜ ਡਾਲਰ ਦਾ ਜੁਰਮਾਨਾ ਕੀਤਾ

Must read


ਨਿਊਯਾਰਕ, 17 ਫਰਵਰੀ

ਨਿਊਯਾਰਕ ਦੇ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ 36. ਕਰੋੜ ਡਾਲਰ ਦਾ ਜੁਰਮਾਨਾ ਕੀਤਾ ਹੈ। ਜੱਜ ਨੇ ਆਪਣੇ ਫੈਸਲੇ ‘ਚ ਕਿਹਾ ਕਿ ਟਰੰਪ ਦੀ ਸਾਲਾਂ ਤੋਂ ਚੱਲੀ ਆ ਰਹੀ ਯੋਜਨਾ ’ਚ ਇਸ ਤਰ੍ਹਾਂ ਦੇ ਵਿੱਤੀ ਵੇਰਵੇ ਪੇਸ਼ ਕੀਤੇ ਗਏ, ਜਿਨ੍ਹਾਂ ਨਾਲ ਇਹ ਭਰਮ ਪੈਦਾ ਕਰਨਾ ਸੀ ਕਿ ਉਨ੍ਹਾਂ ਦੀਆਂ ਜਾਇਦਾਦਾਂ ਅਸਲ ‘ਚ ਬਹੁਤ ਮਹਿੰਗੀਆਂ ਹਨ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਅਮੀਰ ਦਿਖਾਉਂਦਿਆਂ ਟਰੰਪ ਬੈਂਕਾਂ ਤੋਂ ਕਈ ਰਿਆਇਤਾਂ ਨਾਲ ਕਰਜ਼ੇ ਹਾਸਲ ਕਰਨ ਦੇ ਯੋਗ, ਜਦ ਕਿ ਅਸਲ ਵਿੱਚ ਅਜਿਹ ਨਹੀਂ ਸੀ। ਟਰੰਪ ‘ਤੇ ਤਿੰਨ ਸਾਲ ਤੱਕ ਨਿਊਯਾਰਕ ‘ਚ ਕਿਸੇ ਵੀ ਦਫਤਰ ‘ਚ ਅਧਿਕਾਰੀ ਜਾਂ ਡਾਇਰੈਕਟਰ ਦੇ ਤੌਰ ‘ਤੇ ਕੰਮ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ।



News Source link
#ਅਮਰਕ #ਦ #ਅਦਲਤ #ਨ #ਧਖਧੜ #ਮਮਲ #ਚ #ਟਰਪ #ਤ #ਕਰੜ #ਡਲਰ #ਦ #ਜਰਮਨ #ਕਤ

- Advertisement -

More articles

- Advertisement -

Latest article