20.6 C
Patiāla
Tuesday, April 30, 2024

Interview Dr. Lakhvir Singh: ਨੋਕਰੀ ਛੱਡ ਹੁਣ ਕੀ ਕਰਣਗੇ, ਧਾਕੜ ਅਫਸਰ ਲਖਵੀਰ ਸਿੰਘ !

Must read


ਜਲੰਧਰ ਤੋਂ ਰਾਘਵ ਜੈਨ ਦੀ ਰਿਪੋਰਟ

ਪਿਛਲੇ ਦਿਨੀਂ ਸ਼ਲਾਘਾਯੋਗ ਸੇਵਾ ਤੋਂ ਬਆਦ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਆਪਣੀ ਮਰਜ਼ੀ ਨਾਲ ਰਿਟਾਇਰਮੈਂਟ ਲੈ ਲਈ ਸੀ। ਇਸ ਤੋਂ ਬਾਅਦ ਧਾਕੜ ਅਫ਼ਸਰ ਡਾ. ਲਖਬੀਰ ਸਿੰਘ ਨੇ ਏਬੀਪੀ ਸਾਂਝਾ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਕਈ ਗੱਲਾਂ ਸਾਂਝਾ ਕੀਤੀਆਂ ਅਤੇ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਰਿਟਾਇਰਮੈਂਟ ਲਈ ਹੈ।  

 

dr.Lakhvir Singh, Health Department, Hoshiarpur, Punjab, Punjab Government, Cm Bhagwant Mann, Public health, aam Aadmi Party, Congress, Punjab Police, Punjab public, Health department, Raids by dr lakhvir singh, DHO, DHO Lakhvir singh, health minister, punjab, food checking, Fssai, fssai, food safty, food hygiene, 



News Source link

- Advertisement -

More articles

- Advertisement -

Latest article