35.6 C
Patiāla
Friday, May 3, 2024

ਮਾਲਦੀਵ ਦੀ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਭਿੜੇ

Must read


ਮਾਲੇ, 28 ਜਨਵਰੀ

ਮਾਲਦੀਵ ਦੀ ਸੰਸਦ ਵਿੱਚ ਅੱਜ ਵਿਰੋਧੀ ਧਿਰ ਦੇ ਸੰਸਦ ਮੈਂਬਰ ਆਪਸ ਵਿਚ ਭਿੜ ਗਏ ਜਿਸ ਕਾਰਨ ਸੰਸਦ ਦੇ ਕੰਮ ਕਾਜ ਵਿਚ ਵਿਘਨ ਪਿਆ। ਦੱਸਣਾ ਬਣਦਾ ਹੈ ਕਿ ਮੁਇਜ਼ੂ ਸਰਕਾਰ ਲਈ ਸੰਸਦੀ ਪ੍ਰਵਾਨਗੀ ਲਈ ਅੱਜ ਵੋਟਾਂ ਪੈਣੀਆਂ ਸਨ ਜਿਸ ਦੌਰਾਨ ਸੰਸਦ ਮੈਂਬਰ ਆਪਸ ਵਿਚ ਹੱਥੋਪਾਈ ਹੋ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿਚ ਐਮਡੀਪੀ ਐਮਪੀ ਈਸਾ ਅਤੇ ਪੀਐਨਸੀ ਐਮਪੀ ਅਬਦੁੱਲਾ ਸ਼ਾਹੀਮ ਅਬਦੁੱਲ ਹਕੀਮ ਹੱਥੋਪਾਈ ਹੁੰਦੇ ਦੇਖੇ ਜਾ ਸਕਦੇ ਹਨ।



News Source link

- Advertisement -

More articles

- Advertisement -

Latest article