29.3 C
Patiāla
Wednesday, May 1, 2024

ਸੋਨੀ ਨੇ ਜ਼ੀ ਐਂਟਰਟੇਨਮੈਂਟ ਨਾਲ ਰਲੇਵੇਂ ਸਮਝੌਤੇ ਨੂੰ ਰੱਦ ਕੀਤਾ

Must read


ਨਵੀਂ ਦਿੱਲੀ, 22 ਜਨਵਰੀ

ਕਲਵਰ ਮੈਕਸ ਐਂਟਰਟੇਨਮੈਂਟ ਨੇ ਜ਼ੀ ਐਂਟਰਟੇਨਮੈਂਟ ਨਾਲ ਰਲੇਵੇਂ ਦਾ ਸਮਝੌਤਾ ਖਤਮ ਕਰ ਦਿੱਤਾ ਹੈ। ਇਸ ਸਮਝੌਤੇ ਨਾਲ ਦੇਸ਼ ਵਿੱਚ 10 ਅਰਬ ਡਾਲਰ ਦਾ ਮੀਡੀਆ ਉੱਦਮ ਬਣਨ ਦੀ ਉਮੀਦ ਸੀ। ਕਲਵਰ ਮੈਕਸ ਐਂਟਰਟੇਨਮੈਂਟ ਨੂੰ ਪਹਿਲਾਂ ਸੋਨੀ ਪਿਕਚਰਜ਼ ਨੈਟਵਰਕ ਇੰਡੀਆ (ਐੱਸਪੀਐੱਨਆਈ) ਵਜੋਂ ਜਾਣਿਆ ਜਾਂਦਾ ਸੀ। ਸੋਨੀ ਗਰੁੱਪ ਕਾਰਪੋਰੇਸ਼ਨ ਨੇ ਬਿਆਨ ਵਿੱਚ ਕਿਹਾ, ‘ਸੋਨੀ ਗਰੁੱਪ ਕਾਰਪੋਰੇਸ਼ਨ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਐੱਸਪੀਐੱਨਆਈ ਨੇ ਅੱਜ ਜ਼ੀ ਐਂਟਰਟੇਨਮੈਂਟ ਦੇ ਐੱਸਪੀਐੱਨਆਈ ’ਚ ਰਲੇਵੇਂ ਨਾਲ ਸਬੰਧਤ ਨਿਸ਼ਚਿਤ ਸਮਝੌਤਿਆਂ ਨੂੰ ਖਤਮ ਕਰਨ ਲਈ ਨੋਟਿਸ ਜਾਰੀ ਕੀਤਾ ਹੈ, ਜਿਸ ਦਾ ਐਲਾਨ 22 ਦਸੰਬਰ 2021 ਨੂੰ ਕੀਤਾ ਗਿਆ ਸੀ।’



News Source link

- Advertisement -

More articles

- Advertisement -

Latest article