40.3 C
Patiāla
Sunday, May 5, 2024

ਸੀਨੀਅਰ ਕਾਂਗਰਸੀ ਆਗੂ ‘ਭਾਰਤ ਜੋੜੋ ਨਿਯਾਂ ਯਾਤਰਾ’ ਲਈ ਦਿੱਲੀ ਤੋਂ ਰਵਾਨਾ

Must read


ਨਵੀਂ ਦਿੱਲੀ, 14 ਜਨਵਰੀ

ਇਥੋਂ ਸੀਨੀਅਰ ਕਾਂਗਰਸੀ ਆਗੂਆਂ ਨੇ ‘ਭਾਰਤ ਜੋੜੋ ਨਿਯਾਂ ਯਾਤਰਾ’ ਲਈ ਮਨੀਪੁਰ ਵੱਲ ਕੂਚ ਕੀਤਾ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ, ਸਲਮਾਨ ਖੁਰਸ਼ੀਲ, ਦਿਗਵਿਜੈ ਸਿੰਘ, ਅਭਿਸ਼ੇਕ ਸਿੰਘਵੀ, ਰਾਜੀਵ ਸ਼ੁਕਲਾ, ਰਣਦੀਪ ਸਿੰਘ ਸੁੂਰਜੇਵਾਲਾ, ਅਸ਼ੋਕ ਗਹਿਲੋਤ ਅਤੇ ਹੋਰ ਆਗੂ ਜਹਾਜ਼ ਤੋਂ ਮਨੀਪੁਰ ਲਈ ਰਵਾਨਾ ਹੋਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂਆਂ ’ਚ ਯਾਤਰਾ ਲਈ ਉਤਸ਼ਾਹ ਦੇਖਿਆ ਗਿਆ।



News Source link

- Advertisement -

More articles

- Advertisement -

Latest article