33.5 C
Patiāla
Friday, May 3, 2024

ਕਾਂਗਰਸ ਗੱਠਜੋੜ ਕਮੇਟੀ ਨੇ ਸੀਟਾਂ ਦੀ ਵੰਡ ਦੀ ਸਥਿਤੀ ਬਾਰੇ ਹਾਈ ਕਮਾਨ ਨੂੰ ਜਾਣੂ ਕਰਵਾਇਆ

Must read


ਨਵੀਂ ਦਿੱਲੀ, 4 ਜਨਵਰੀ

ਕਾਂਗਰਸ ਦੀ ਰਾਸ਼ਟਰੀ ਗੱਠਜੋੜ ਕਮੇਟੀ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ’ਚ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਨਾਲ ਸੀਟਾਂ ਦੀ ਵੰਡ ’ਤੇ ਰਾਜ ਇਕਾਈਆਂ ਦੀ ਪ੍ਰਤੀਕਿਰਿਆ ਤੋਂ ਜਾਣੂ ਕਰਵਾਇਆ। ਕਮੇਟੀ ਨੇ ਕਿਹਾ ਕਿ ‘ਇੰਡੀਆ’ ਦੀਆਂ ਭਾਈਵਾਲ ਪਾਰਟੀਆਂ ਵਿਚਾਲੇ ਰਾਜ ਪੱਧਰ ’ਤੇ ਗੱਲਬਾਤ ਛੇਤੀ ਸ਼ੁਰੂ ਕੀਤੀ ਜਾਵੇਗੀ। ਇਸ ਸਮਿਤੀ ਦੇ ਕਨਵੀਨਿਰ ਮੁਕੁਲ ਵਾਸਨਿਕ ਹਨ। ਕਮੇਟੀ ’ਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਭੁਪੇਸ਼ ਪਟੇਲ ਸਮੇਤ ਮੋਹਨ ਪ੍ਰਕਾਸ਼ ਅਤੇ ਸਲਮਾਨ ਖੁਰਸ਼ੀਦ ਮੈਂਬਰ ਹਨ।

 



News Source link

- Advertisement -

More articles

- Advertisement -

Latest article