25 C
Patiāla
Monday, April 29, 2024

ਮੋਦੀ ਦੀ ਮੁੱਖ ਸਕੱਤਰਾਂ ਨਾਲ ਕਾਨਫਰੰਸ 27 ਤੋਂ – punjabitribuneonline.com

Must read


ਨਵੀਂ ਦਿੱਲੀ, 22 ਦਸੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਕੌਮੀ ਰਾਜਧਾਨੀ ਵਿੱਚ ਮੁੱਖ ਸਕੱਤਰਾਂ ਨਾਲ ਹੋਣ ਵਾਲੀ ਤੀਜੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਇਹ ਜਾਣਕਾਰੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਸਕੱਤਰਾਂ ਦੀ ਤੀਜੀ ਕੌਮੀ ਕਾਨਫਰੰਸ ਦਿੱਲੀ ਵਿੱਚ 27 ਤੋਂ 29 ਦਸੰਬਰ ਤੱਕ ਕਰਵਾਈ ਜਾਵੇਗੀ।  -ਪੀਟੀਆਈ



News Source link

- Advertisement -

More articles

- Advertisement -

Latest article