24.2 C
Patiāla
Monday, April 29, 2024

ਸਤੰਬਰ ਮਹੀਨੇ ਦੇਸ਼ ਦੀ ਬਰਾਮਦ ਤੇ ਦਰਾਮਦ ਘਟੀ

Must read


ਨਵੀਂ ਦਿੱਲੀ, 13 ਅਕਤੂਬਰ

ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦੀ ਬਰਾਮਦ ਸਤੰਬਰ ‘ਚ ਘੱਟ ਕੇ 34.47 ਅਰਬ ਅਮਰੀਕੀ ਡਾਲਰ ਰਹਿ ਗਈ, ਜਦ ਕਿ ਸਤੰਬਰ 2022 ‘ਚ ਇਹ 35.39 ਅਰਬ ਡਾਲਰ ਸੀ। ਇਸ ਤਰ੍ਹਾਂ ਸਤੰਬਰ ‘ਚ ਦਰਾਮਦ ਘਟ ਕੇ 53.84 ਅਰਬ ਅਮਰੀਕੀ ਡਾਲਰ ਰਹਿ ਗਈ, ਜੋ ਪਿਛਲੇ ਸਾਲ ਸਤੰਬਰ ‘ਚ 63.37 ਅਰਬ ਅਮਰੀਕੀ ਡਾਲਰ ਸੀ।



News Source link

- Advertisement -

More articles

- Advertisement -

Latest article