40.4 C
Patiāla
Thursday, May 9, 2024

ਨਵੀਂ ਦਿੱਲੀ: ਔਰਤਾਂ ਦਾ ਜਨਿਸੀ ਸ਼ੋਸ਼ਣ ਕਾਰਨ ਦੇ ਦੋਸ਼ ’ਚ ਅਖੌਤੀ ਬਾਬਾ ਗ੍ਰਿਫ਼ਤਾਰ

Must read


ਨਵੀਂ ਦਿੱਲੀ, 11 ਅਕਤੂਬਰ

ਔਰਤਾਂ ਦਾ ਜਨਿਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ 33 ਸਾਲਾ ਅਖੌਤੀ ਬਾਬੇ ਨੂੰ  ਦਿੱਲੀ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਵਨਿੋਦ ਕਸ਼ਯਪ ਨੂੰ ਦਵਾਰਕਾ ਉੱਤਰੀ ਥਾਣੇ ‘ਚ ਦਰਜ ਕਰਵਾਈਆਂ ਗਈਆਂ ਜਨਿਸੀ ਸ਼ੋਸ਼ਣ ਦੀਆਂ ਦੋ ਸ਼ਿਕਾਇਤਾਂ ਦੇ ਸਬੰਧ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਇਲਾਕੇ ਵਿੱਚ ਮਾਤਾ ਮਸਾਣੀ ਚੌਕੀ ਦਰਬਾਰ ਲਗਾਉਂਦਾ ਸੀ। ਉਹ ਯੂ-ਟਿਊਬ ਚੈਨਲ ਵੀ ਚਲਾਉਂਦਾ ਸੀ, ਜਿਸ ਦੇ ਵੱਡੀ ਗਿਣਤੀ ਵਿੱਚ ਫਾਲੋਅਰਜ਼ ਹਨ। ਦੋਵਾਂ ਮਾਮਲਿਆਂ ਵਿੱਚ ਇਲਜ਼ਾਮ ਹੈ ਕਿ ਉਸ ਨੇ ਮਹਿਲਾ ਸ਼ਰਧਾਲੂਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਮਦਦ ਕਰਨ ਦੇ ਬਹਾਨੇ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ‘ਗੁਰੂ ਸੇਵਾ’ ਕਰਨ। ਇਸ ਤੋਂ ਬਾਅਦ ਉਹ ਔਰਤਾਂ ਦਾ ਜਨਿਸੀ ਸ਼ੋਸ਼ਣ ਕਰਦਾ ਸੀ।



News Source link

- Advertisement -

More articles

- Advertisement -

Latest article